ਕਰਜ਼ਾਈ ਬਾਪੂ ਦੇ ਬੇਟੇ ਦੀ ਕੁੜੀਆਂ ਨਾਲ ਮਸਤੀ
ਏਬੀਪੀ ਸਾਂਝਾ | 19 May 2017 04:59 PM (IST)

1
ਸਿਧਾਰਥ ਮਾਲਿਆ ਦੀ ਮਸਤੀ
2
ਸਿਧਾਰਥ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
3
ਫ਼ੋਟੋਆਂ ਵਿੱਚ ਸਿਧਾਰਥ ਨੇ ਲਿਖਿਆ ਕਿ ,#tbt 'cos when it's cheat day, I ain't sharing!!!!!!'.....???????? #cheatday.
4
ਪਾਰਟੀਆਂ ਦੀਆਂ ਤਸਵੀਰਾਂ ਸਿਧਾਰਥ ਨੇ ਫੇਸਬੁੱਕ ਉੱਤੇ ਪੋਸਟ ਕੀਤੀਆਂ ਹਨ।
5
ਮੁੰਬਈ ਵਿੱਚ ਜਿਸ ਸਮੇਂ ਈ ਡੀ ਮਾਲਿਆ ਦਾ 17 ਏਕੜ ਵਿੱਚ ਫੈਲਿਆ ਫਾਰਮ ਹਾਊਸ ਜ਼ਬਤ ਕਰ ਰਹੀ ਸੀ ਉਸ ਸਮੇਂ ਮਾਲਿਆ ਦਾ ਬੇਟਾ ਸਿਧਾਰਥ ਆਪਣੀ ਮਹਿਲਾਂ ਦੋਸਤਾਂ ਨਾਲ ਪਾਰਟੀ ਕਰ ਰਿਹਾ ਸੀ।
6
ਇੱਕ ਪਾਸੇ ਈ ਡੀ ਕਾਰੋਬਾਰੀ ਵਿਜੇ ਮਾਲਿਆ ਦੀ ਸੰਪਤੀ ਕੁਰਕ ਕਰ ਰਿਹਾ ਹੈ ਦੂਜੇ ਪਾਸੇ ਸਿਧਾਰਥ ਮਾਲਿਆ ਦੀ ਐਸ਼ ਪ੍ਰਸਤੀ ਜਾਰੀ ਹੈ।