✕
  • ਹੋਮ

ਸਿੱਧੂ ਤੇ ਸੰਨ੍ਹੀ ਲਿਓਨੀ ਪਿੰਜਰੇ 'ਚ ਬੰਦ

ਏਬੀਪੀ ਸਾਂਝਾ   |  16 Feb 2017 05:59 PM (IST)
1

ਸੰਨ੍ਹੀ ਲਿਓਨੀ ਦਾ ਇੱਕ ਅੰਦਾਜ਼।

2

ਸਿੱਧੂ ਅਤੇ ਸੰਨ੍ਹੀ

3

ਸਿੱਧੂ ਤੇ ਸੰਨ੍ਹੀ ਲਿਓਨੀ ਪਿੰਜਰੇ 'ਚ

4

ਨਵਜੋਤ ਸਿੰਘ ਸਿੱਧੂ ਅਤੇ ਸੰਨ੍ਹੀ ਲਿਓਨੀ ਦਾ ਵੱਡਾ ਪ੍ਰਸੰਸਕ ਵੀ ਜਿਸ ਦੀ ਝਲਕ ਕਾਮੇਡੀ ਵਿਦ ਕਪਿਲ ਸ਼ੋਅ ਦੌਰਾਨ ਕਈ ਵਾਰ ਵੇਖਣ ਨੂੰ ਮਿਲਿਆ ਹੈ।

5

ਪੰਜਾਬ ਵਿੱਚ ਵੋਟਿੰਗ ਖ਼ਤਮ ਹੋਣ ਤੋਂ ਬਾਅਦ ਸਿੱਧੂ ਮੁੰਬਈ ਪਹੁੰਚ ਗਏ ਹਨ ਅਤੇ ਸ਼ੂਟਿੰਗ ਵਿੱਚ ਬਿਜ਼ੀ ਹੋ ਗਏ ਹਨ।

6

ਨਵਜੋਤ ਸਿੰਘ ਸਿੱਧੂ ਅਤੇ ਸੰਨ੍ਹੀ ਦੇ ਪਿੰਜਰੇ ਵਿੱਚ ਹੋਣ ਉੱਤੇ ਕਮੇਟੀ ਸਟਾਰ ਕਪਿਲ ਸ਼ਰਮਾ ਨੇ ਕੁਮੈਂਟਰੀ ਵੀ ਕੀਤੀ ਹੈ। ਕਪਿਲ ਅਨੁਸਾਰ ਸਿੱਧੂ ਅਤੇ ਸੰਨ੍ਹੀ ਪਿੰਜਰੇ ਵਿੱਚ ਬੰਦ।

7

ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਮੁੰਬਈ ਵਿੱਚ ਫ਼ਿਲਮ ਸਟਾਰ ਸੰਨ੍ਹੀ ਲਿਓਨੀ ਨਾਲ ਇੱਕ ਪਿੰਜਰੇ ਵਿੱਚ ਸ਼ੂਟਿੰਗ ਕਰਦੇ ਦਿਖਾਈ ਦਿੱਤੇ। ਫਿਲਮ ਦੇ ਨਾਮ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਪਰ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ।

  • ਹੋਮ
  • Photos
  • ਖ਼ਬਰਾਂ
  • ਸਿੱਧੂ ਤੇ ਸੰਨ੍ਹੀ ਲਿਓਨੀ ਪਿੰਜਰੇ 'ਚ ਬੰਦ
About us | Advertisement| Privacy policy
© Copyright@2026.ABP Network Private Limited. All rights reserved.