ਜਦੋਂ ਨਵਜੋਤ ਸਿੱਧੂ ਨੇ ਲਾਏ ਠੁੰਮਕੇ
ਏਬੀਪੀ ਸਾਂਝਾ | 11 Dec 2017 07:23 PM (IST)

1
2
3
4
5
6
7
8
9
10
11
ਸਿੱਧੂ ਨੇ ਆਪਣੇ ਹੱਥੀਂ ਵਰਕਰਾਂ ਦਾ ਮੂੰਹ ਵੀ ਮਿੱਠਾ ਕਰਵਾਇਆ।
12
ਦਰਅਸਲ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਕੌਮੀ ਪ੍ਰਧਾਨ ਐਲਾਨੇ ਜਾਣ ਦੀ ਖੁਸ਼ੀ ਵਿੱਚ ਇਹ ਸਮਾਗਮ ਰੱਖਿਆ ਗਿਆ ਸੀ।
13
ਅੰਮ੍ਰਿਤਸਰ ਦੇ ਇੱਕ ਮੈਰਿਜ ਪੈਲੇਸ 'ਚ ਕਾਂਗਰਸੀ ਵਰਕਰਾਂ ਨਾਲ ਢੋਲ ਦੀ ਥਾਪ' ਤੇ ਨਵਜੋਤ ਸਿੰਘ ਸਿੱਧੂ ਨੇ ਖੂਬ ਭੰਗੜਾ ਪਾਇਆ।