ਗੁਰੂ ਹੋਇਆ ਕਾਂਗਰਸ 'ਚ ਸ਼ੁਰੂ
ਏਬੀਪੀ ਸਾਂਝਾ | 15 Jan 2017 01:34 PM (IST)
1
ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਘਰ ਵਾਪਸ ਜਾਂਦਾ ਹੋਇਆ ਨਵਜੋਤ ਸਿੱਧ।
2
ਸਿੱਧੂ ਦੀ ਕਾਂਗਰਸ ਵਿੱਚ ਭੂਮਿਕਾ ਕੀ ਹੋਵੇਗੀ ਇਹ ਅਜੇ ਸਪਸ਼ਟ ਨਹੀਂ ਹੈ।
3
ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨਾਲ ਨਵਜੋਤ ਸਿੰਘ ਸਿੱਧੂ।
4
ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਵਿੱਚ ਐਂਟਰੀ
5
ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿੱਧੂ ਦੀ ਕਾਂਗਰਸ ਵਿੱਚ ਐਂਟਰੀ ਉਤੇ ਖੁਸ਼ੀ ਪ੍ਰਗਟਾਈ ਹੈ।
= 5">