ਸਿੱਧੂ ਜੋੜੀ ਦੀ ਪ੍ਰੇਮ ਕਹਾਣੀ
ਏਬੀਪੀ ਸਾਂਝਾ | 19 Jul 2016 11:00 AM (IST)

ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਹਨ। ਚਰਚਾ ਸਿੱਧੂ ਜੋੜੀ ਦੀ ਨਵੀਂ ਸਿਆਸੀ ਪਾਰੀ ਦੀ ਹੈ।
1
ਡਾਕਟਰ ਨਵਜੋਤ ਕੌਰ ਸਿੱਧੂ ਨੇ ਦੱਸਿਆ ਕਿ ਘਰ ਵਿੱਚ ਉਹ ਨਵਜੋਤ ਨੂੰ ਸ਼ੇਰੂ ਦੇ ਨਾਮ ਨਾਲ ਪੁਕਾਰਦੀ ਹੈ।
2
ਡਾਕਟਰ ਸਿੱਧੂ ਨੇ ਦੱਸਿਆ ਨਵਜੋਤ ਨੇ ਪਿਆਰ ਦੀ ਪੇਸ਼ਕਸ਼ ਕਰਨ ਵਿੱਚ ਬਹੁਤ ਸਮਾਂ ਲਗਾਇਆ ਸੀ।
3
ਡਾਕਟਰ ਨਵਜੋਤ ਕੌਰ ਸਿੱਧੂ ਅਨੁਸਾਰ ਸਿੱਧੂ ਉਸ ਦਾ ਕਾਲਜ ਸਮੇਂ ਪਿੱਛਾ ਕਰਦਾ ਹੁੰਦਾ ਸੀ।
4
ਪਿਛਲੇ ਦਿਨੀਂ ਇੱਕ ਟੀ ਵੀ ਸ਼ੋਅ ਦੌਰਾਨ ਡਾਕਟਰ ਨਵਜੋਤ ਕੌਰ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦਾ ਲਵ ਮੈਰਿਜ ਸੀ।
5
ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਹਨ। ਚਰਚਾ ਸਿੱਧੂ ਜੋੜੀ ਦੀ ਨਵੀਂ ਸਿਆਸੀ ਪਾਰੀ ਦੀ ਹੈ।
6
ਡਾਕਟਰ ਨਵਜੋਤ ਕੌਰ ਸਿੱਧੂ ਡਾਕਟਰੀ ਪੇਸ਼ੇ ਨੂੰ ਛੱਡ ਕੇ 2012 ਵਿੱਚ ਰਾਜਨੀਤੀ ਵਿੱਚ ਆਈ ਸੀ। ਇਸ ਸਮੇਂ ਉਹ ਪੰਜਾਬ ਸਰਕਾਰ ਵਿੱਚ ਸੰਸਦੀ ਸਕੱਤਰ ਹਨ।