ਸਰਹੱਦ ਦੀਆਂ ਰਾਖੀਆਂ ਨੂੰ ਮਿਲਣ ਪਹੁੰਚੇ ਨਵਜੋਤ ਸਿੱਧੂ
ਏਬੀਪੀ ਸਾਂਝਾ | 08 Mar 2018 11:51 AM (IST)

1
ਕੌਮਾਂਤਰੀ ਮਹਿਲਾ ਦਿਵਸ ਮੌਕੇ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਰਹੱਦੀ ਆਊਟ ਪੋਸਟ, ਪੁਲ ਮੋਰਾਂ ਵਿਖੇ ਬੀ.ਐਸ.ਐਫ. ਮਹਿਲਾ ਕਾਂਸਟੇਬਲਾਂ ਨਾਲ ਮੁਲਾਕਾਤ ਕੀਤੀ।
2
3
4
5
6
ਸਿੱਧੂ ਨੇ ਬਾਰਡਰ ਉੱਤੇ ਮੌਜੂਦ ਜਵਾਨਾਂ ਨੂੰ ਸਲਾਮ ਕੀਤਾ ਸੀ।
7
ਉਨ੍ਹਾਂ ਕਿਹਾ ਸੀ ਜਵਾਨਾਂ ਨਾਲ ਤਿਉਹਾਰ ਮਨਾਉਣਾ ਚਾਹੀਦਾ ਹੈ ਕਿਉਂਕਿ ਇਹ ਵੀ ਸਾਡੇ ਪਰਿਵਾਰ ਦੇ ਮੈਂਬਰ ਹਨ।
8
ਇਸ ਤੋਂ ਸਿੱਧੂ ਨੇ ਬਾਰਡਰ ਉੱਤੇ ਬੀਐਸਐਫ ਜਵਾਨਾਂ ਨਾਲ ਹੋਲੀ ਮਨਾਈ ਸੀ।
9
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਹਿਲਾਵਾਂ ਲਈ ਲਗਾਤਾਰ ਕੰਮ ਕਰ ਰਹੀ ਹੈ।
10
ਉਨ੍ਹਾਂ ਕਿਹਾ ਕਿ ਬੇਟੀਆਂ ਨੂੰ ਵੀ ਹਰ ਖੇਤਰ 'ਚ ਅੱਗੇ ਕਰਨਾ ਚਾਹੀਦਾ ਹੈ ਤਾਂ ਕਿ ਬੇਟੀਆਂ ਦਾ ਹੋਰ ਜ਼ਿਆਦਾ ਸ਼ਸ਼ਕਤੀਕਰਨ ਹੋ ਸਕੇ।
11
ਉਨ੍ਹਾਂ ਜਿੱਥੇ ਬੀ.ਐਸ.ਐਫ. ਮਹਿਲਾਵਾਂ ਨੂੰ ਮਹਿਲਾ ਦਿਵਸ ਦੀ ਵਧਾਈ ਦਿੱਤੀ, ਓਥੇ ਹੀ ਕਿਹਾ ਕਿ ਅੱਜ ਔਰਤਾਂ ਸਾਰੇ ਖੇਤਰਾਂ 'ਚ ਅੱਗੇ ਵਧ ਰਹੀਆਂ ਹਨ।