✕
  • ਹੋਮ

ਸਿੱਖ ਫੌਜੀਆਂ ਨੇ ਸਥਾਪਿਤ ਕੀਤਾ ਸੀ ਹਾਂਗਕਾਂਗ ਦਾ ਪਹਿਲਾ ਗੁਰੂ ਘਰ

ਏਬੀਪੀ ਸਾਂਝਾ   |  30 Apr 2017 12:49 PM (IST)
ਸਿੱਖ ਫੌਜੀਆਂ ਨੇ ਸਥਾਪਿਤ ਕੀਤਾ ਸੀ ਹਾਂਗਕਾਂਗ ਦਾ ਪਹਿਲਾ ਗੁਰੂ ਘਰ
1

ਹਾਂਗਕਾਂਗ: ਹਾਂਗਕਾਂਗ ਦੇ ਵਾਨ ਚਾਈ ਵਿੱਚ ਸਭ ਤੋਂ ਪਹਿਲਾ ਗੁਰੂ ਘਰ ਸ੍ਰੀ ਗੁਰੂ ਸਿੰਘ ਸਭਾ ਦੇ ਨਾਂ ਨਾਲ ਬ੍ਰਿਟਿਸ਼ ਆਰਮੀ ਰੈਜੀਮੈਂਟ ਦੇ ਸਿੱਖ ਸਿਪਾਹੀਆਂ ਵੱਲੋਂ 1901 ਵਿੱਚ ਸਥਾਪਤ ਕੀਤਾ ਗਿਆ ਸੀ।

2

ਖਾਲਸਾ ਦੀਵਾਨ ਗੁਰੂ ਘਰ ਦੇ ਲੰਗਰ ਹਾਲ ਵਿੱਚ ਰੋਜ਼ਾਨਾ ਲੰਗਰ ਪੱਕਦਾ ਤੇ ਵਰਤਦਾ ਹੈ।

3

ਫਿਰ 1980 ਤੇ 1999 ਵਿੱਚ ਗੁਰੂ ਘਰ ਦੀ ਇਮਾਰਤ 'ਚ ਹੋਰ ਵਾਧਾ ਕੀਤਾ ਗਿਆ।

4

ਬਾਹਰਲੇ ਮੁਲਕਾਂ ਤੋਂ ਹਾਂਗਕਾਂਗ ਆਉਣ ਵਾਲੇ ਸੈਲਾਨੀਆਂ ਨੂੰ ਇਹ ਗੁਰੂ ਘਰ ਮੁਫਤ ਨਿਵਾਸ ਤੇ ਲੰਗਰ ਦੀ ਸਹੂਲਤ ਖੁੱਲ੍ਹੇ ਦਿਲ ਨਾਲ ਦਿੰਦਾ ਹੈ।

5

ਹਾਂਗਕਾਂਗ ਦੇ ਵਾਨ ਚਾਈ ਗੁਰੂ ਘਰ ਦੇ ਦਰਸ਼ਨਾਂ ਲਈ ਹਰ ਸਾਲ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਪਹੁੰਚਦੇ ਹਨ। ਪਿਛਲੇ 8 ਸਾਲਾਂ ਦੌਰਾਨ ਇੱਥੇ 25000 ਵਿਦਿਆਰਥੀ ਦਰਸ਼ਨ ਕਰ ਚੁੱਕੇ ਹਨ।

6

ਗੁਰੂ ਘਰ ਦੀ ਦਿੱਖ ਤੇ ਕੰਪਲੈਕਸ ਅੰਦਰ ਲੱਗੇ ਰੁੱਖ ਦੇਖ ਕੇ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਕਿ ਇਹ ਗੁਰੂ ਘਰ ਵਿਦੇਸ਼ੀ ਧਰਤੀ 'ਤੇ ਸਥਿਤ ਹੈ, ਬਲਕਿ ਇਹ ਪੂਰੀ ਤਰਾਂ ਪੰਜਾਬੀ ਦਿੱਖ ਪੇਸ਼ ਕਰਦਾ ਹੈ।

7

ਰੋਜ਼ਾਨਾ ਲਗਭਗ 200 ਦੀ ਗਿਣਤੀ ਵਿੱਚ ਸੰਗਤ ਇੱਥੇ ਲੰਗਰ ਛਕਦੀ ਹੈ ਜਦਕਿ ਐਤਵਾਰ 1500 ਦੇ ਕਰੀਬ ਸੰਗਤ ਲਈ ਲੰਗਰ ਤਿਆਰ ਹੁੰਦਾ ਹੈ।

8

ਗੁਰੂ ਘਰ ਦੀ ਦਿੱਖ ਤੇ ਕੰਪਲੈਕਸ ਅੰਦਰ ਲੱਗੇ ਰੁੱਖ ਦੇਖ ਕੇ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਕਿ ਇਹ ਗੁਰੂ ਘਰ ਵਿਦੇਸ਼ੀ ਧਰਤੀ 'ਤੇ ਸਥਿਤ ਹੈ, ਬਲਕਿ ਇਹ ਪੂਰੀ ਤਰਾਂ ਪੰਜਾਬੀ ਦਿੱਖ ਪੇਸ਼ ਕਰਦਾ ਹੈ।

9

ਗੁਰਦੁਆਰਾ ਸਾਹਿਬ ਦੀ 1920 ਵੇਲੇ ਦੀ ਯਾਦਗਾਰੀ ਤਸਵੀਰ ਵੀ ਇੱਥੇ ਸਾਂਭ ਕੇ ਰੱਖੀ ਹੋਈ ਹੈ।

10

ਗੁਰੂ ਘਰ ਦੇ ਮੌਜੂਦਾ ਪ੍ਰਧਾਨ ਸੁੱਖਾ ਸਿੰਘ ਗਿੱਲ ਮੁਤਾਬਕ 1938 ਵਿੱਚ ਜਾਪਾਨ ਦੇ ਕਬਜ਼ੇ ਸਮੇਂ ਗੁਰੂ ਘਰ ਦੇ ਮੂਹਰਲੇ ਪਾਸੇ ਬੰਬ ਸੁੱਟਣ ਕਾਰਨ ਗੁਰੂ ਘਰ ਦਾ ਕੁਝ ਹਿੱਸਾ ਬਰਬਾਦ ਹੋ ਗਿਆ ਸੀ ਤੇ ਗ੍ਰੰਥੀ ਸਿੰਘ ਨੰਦ ਸਿੰਘ ਦੀ ਮੌਤ ਹੋ ਗਈ ਸੀ।

11

ਰੋਜ਼ਾਨਾ ਲਗਭਗ 200 ਦੀ ਗਿਣਤੀ ਵਿੱਚ ਸੰਗਤ ਇੱਥੇ ਲੰਗਰ ਛਕਦੀ ਹੈ ਜਦਕਿ ਐਤਵਾਰ 1500 ਦੇ ਕਰੀਬ ਸੰਗਤ ਲਈ ਲੰਗਰ ਤਿਆਰ ਹੁੰਦਾ ਹੈ।

12

ਅੱਜ ਇਹ ਗੁਰੂ ਘਰ ਹਾਂਗਕਾਂਗ ਦਾ ਸਭ ਤੋਂ ਵੱਡਾ ਤੇ ਪ੍ਰਸਿੱਧ ਗੁਰੂ ਘਰ ਹੈ।

13

ਗੁਰੂ ਘਰ ਵਿਖੇ ਪੰਜਾਬੀ ਸਿਖਾਉਣ ਦੀਆਂ ਕਲਾਸਾਂ, ਗਤਕਾ ਕਲਾਸਾਂ, ਕੀਰਤਨ ਕਲਾਸਾਂ, ਗੁਰਬਾਣੀ ਕਲਾਸਾਂ ਦੀ ਸਹੂਲਤ ਦੇ ਨਾਲ ਲਾਇਬ੍ਰੇਰੀ, ਛੋਟੇ ਬੱਚਿਆਂ ਲਈ ਕਿੰਡਰਗਾਰਟਨ ਤੇ ਕੰਪਿਊਟਰ ਸਿਖਲਾਈ ਵੀ ਦਿੱਤੀ ਜਾਂਦੀ ਹੈ।

14

ਹਾਂਗਕਾਂਗ: ਹਾਂਗਕਾਂਗ ਦੇ ਵਾਨ ਚਾਈ ਵਿੱਚ ਸਭ ਤੋਂ ਪਹਿਲਾ ਗੁਰੂ ਘਰ ਸ੍ਰੀ ਗੁਰੂ ਸਿੰਘ ਸਭਾ ਦੇ ਨਾਂ ਨਾਲ ਬ੍ਰਿਟਿਸ਼ ਆਰਮੀ ਰੈਜੀਮੈਂਟ ਦੇ ਸਿੱਖ ਸਿਪਾਹੀਆਂ ਵੱਲੋਂ 1901 ਵਿੱਚ ਸਥਾਪਤ ਕੀਤਾ ਗਿਆ ਸੀ।

15

ਸਿੱਖ ਸਿਪਾਹੀਆਂ ਵੱਲੋਂ ਸਥਾਪਤ ਕੀਤੇ 116 ਸਾਲ ਪੁਰਾਣੇ ਇਸ ਗੁਰੂ ਘਰ ਨੂੰ 1930 ਵਿੱਚ ਮੁੜ ਤੋਂ ਉਸਾਰਿਆ ਗਿਆ।

16

ਗੁਰੂ ਘਰ ਵਿਖੇ ਪੰਜਾਬੀ ਸਿਖਾਉਣ ਦੀਆਂ ਕਲਾਸਾਂ, ਗਤਕਾ ਕਲਾਸਾਂ, ਕੀਰਤਨ ਕਲਾਸਾਂ, ਗੁਰਬਾਣੀ ਕਲਾਸਾਂ ਦੀ ਸਹੂਲਤ ਦੇ ਨਾਲ ਲਾਇਬ੍ਰੇਰੀ, ਛੋਟੇ ਬੱਚਿਆਂ ਲਈ ਕਿੰਡਰਗਾਰਟਨ ਤੇ ਕੰਪਿਊਟਰ ਸਿਖਲਾਈ ਵੀ ਦਿੱਤੀ ਜਾਂਦੀ ਹੈ।

17

ਅੱਜ ਇਹ ਗੁਰੂ ਘਰ ਹਾਂਗਕਾਂਗ ਦਾ ਸਭ ਤੋਂ ਵੱਡਾ ਤੇ ਪ੍ਰਸਿੱਧ ਗੁਰੂ ਘਰ ਹੈ।

  • ਹੋਮ
  • Photos
  • ਖ਼ਬਰਾਂ
  • ਸਿੱਖ ਫੌਜੀਆਂ ਨੇ ਸਥਾਪਿਤ ਕੀਤਾ ਸੀ ਹਾਂਗਕਾਂਗ ਦਾ ਪਹਿਲਾ ਗੁਰੂ ਘਰ
About us | Advertisement| Privacy policy
© Copyright@2026.ABP Network Private Limited. All rights reserved.