ਨਿਊਯਾਰਕ ਪੁਲਿਸ 'ਚ ਸਿੱਖਾਂ ਦੀ ਬੱਲੇ ਬੱਲੇ
ਏਬੀਪੀ ਸਾਂਝਾ | 29 Dec 2016 12:09 PM (IST)
1
ਨਿਯਮ ਵਿੱਚ ਬਦਲਾਅ ਤੋਂ ਬਾਅਦ ਹੁਣ ਜ਼ਿਆਦਾ ਗਿਣਤੀ ਵਿੱਚ ਸਿੱਖ ਪੁਲਿਸ ਵਿਭਾਗ ਵਿੱਚ ਭਰਤੀ ਹੋਣਗੇ।
2
ਇਸ ਸਮੇਂ ਨਿਊਯਾਰਕ ਪੁਲਿਸ ਵਿੱਚ 160 ਦੇ ਕਰੀਬ ਸਿੱਖ ਭਾਈਚਾਰੇ ਦੇ ਨੌਜਵਾਨ ਕੰਮ ਕਰ ਰਹੇ ਹਨ।
3
ਨਿਊਯਾਰਕ ਦੇ ਪੁਲਿਸ ਕਮਿਸ਼ਨਰ ਜੇਮਜ਼ ਓ ਨਿੱਲ ਨੇ ਆਖਿਆ ਕਿ ਵਿਭਾਗ ਵਿੱਚ ਕੰਮ ਵਾਲੇ ਪੰਜਾਬੀ ਆਪਣੇ ਸਿੱਖੀ ਸਰੂਪ ਨਾਲ ਹੁਣ ਤੋਂ ਨੌਕਰੀ ਕਰਨਗੇ।
4
ਇਸ ਲਈ ਨਿਊਯਾਰਕ ਪੁਲਿਸ ਨੇ ਆਪਣੇ ਯੂਨੀਫ਼ਾਰਮ ਨਿਯਮ ਵਿੱਚ ਬਦਲਾਅ ਕੀਤਾ ਹੈ।
5
ਨਿਊਯਾਰਕ ਪੁਲਿਸ ਨੇ ਇੱਕ ਆਦੇਸ਼ ਜਾਰੀ ਕਰਕੇ ਵਿਭਾਗ ਵਿੱਚ ਕੰਮ ਵਾਲੇ ਪੰਜਾਬੀਆਂ ਨੂੰ ਦਸਤਾਰ ਤੇ ਦਾੜ੍ਹੀ ਨਾਲ ਡਿਊਟੀ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ।
6
ਨਿਊਯਾਰਕ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਲਈ ਵੱਡੀ ਖ਼ਬਰ ਹੈ।
= 6">