✕
  • ਹੋਮ

ਸਰਕਾਰ ਮੁੱਕਰੀ! ਗੁਰਬਖਸ਼ ਸਿੰਘ ਖਾਲਸਾ ਦੀ ਦੇਹ ਪੰਜਾਬ ਲਿਜਾਣ ਦੀ ਧਮਕੀ

ਏਬੀਪੀ ਸਾਂਝਾ   |  25 Mar 2018 02:04 PM (IST)
ਸਰਕਾਰ ਮੁੱਕਰੀ! ਗੁਰਬਖਸ਼ ਸਿੰਘ ਖਾਲਸਾ ਦੀ ਦੇਹ ਪੰਜਾਬ ਲਿਜਾਣ ਦੀ ਧਮਕੀ
1

ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਹੈ ਕਿ ਸਰਕਾਰ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਮੌਤ ਲਈ ਜ਼ਿੰਮੇਵਾਰ ਦੋ ਥਾਣੇਦਾਰਾਂ ਨੂੰ ਮੁਅੱਤਲ ਕਰਨ ਦਾ ਭਰੋਸਾ ਦਿਵਾਇਆ ਸੀ।

2

ਸਿੱਖ ਕੈਦੀਆਂ ਦੀ ਰਿਹਾਈ ਲਈ ਸੰਘਰਸ਼ ਵਿੱਚ ਜਾਨ ਦੇਣ ਵਾਲੇ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਅੱਜ ਵੀ ਸਸਕਾਰ ਨਹੀਂ ਹੋਇਆ।

3

ਜੇਕਰ ਇੱਕ ਘੰਟੇ ਵਿੱਚ ਮੁਅੱਤਲੀ ਦੀ ਕਾਪੀ ਨਾ ਸੌਂਪੀ ਤਾਂ ਉਹ ਖਾਲਸਾ ਦੀ ਦੇਹ ਨੂੰ ਪੰਜਾਬ ਲਿਜਾਣ ਲਈ ਮਜਬੂਰ ਹੋਣਗੇ।

4

ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ ਹੈ।

5

ਕੁਰਕਸ਼ੇਤਰ: ਸਿੱਖ ਜਥੇਬੰਦੀਆਂ ਨੇ ਹਰਿਆਣਾ ਸਰਕਾਰ 'ਤੇ ਮੁੱਕਰਨ ਦਾ ਇਲਜ਼ਾਮ ਲਾਉਂਦਿਆਂ ਕਿਹਾ ਹੈ ਕਿ ਉਹ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਦੇਹ ਪੰਜਾਬ ਲਿਜਾਣ ਲਈ ਮਜਬੂਰ ਹਨ।

6

ਅਜੇ ਤੱਕ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।

  • ਹੋਮ
  • Photos
  • ਖ਼ਬਰਾਂ
  • ਸਰਕਾਰ ਮੁੱਕਰੀ! ਗੁਰਬਖਸ਼ ਸਿੰਘ ਖਾਲਸਾ ਦੀ ਦੇਹ ਪੰਜਾਬ ਲਿਜਾਣ ਦੀ ਧਮਕੀ
About us | Advertisement| Privacy policy
© Copyright@2026.ABP Network Private Limited. All rights reserved.