ਵੇਖੋਂ ਸਿੰਘਾਪੁਰ ਦਾ ਵਿਸ਼ਾਲ ਗੁਰਦੁਆਰਾ ਸਾਹਿਬ (ਤਸਵੀਰਾਂ)
ਏਬੀਪੀ ਸਾਂਝਾ | 03 Dec 2016 05:54 PM (IST)

1
ਸਿੰਘਾਪੁਰ ਵਿੱਚ ਸਿੱਖਾਂ ਦਾ ਅਲੀਸ਼ਾਨ ਗੁਰਦੁਆਰਾ ਸਾਹਿਬ।
2
ਅੱਜ ਇਸ ਗੁਰੂ ਘਰ ਦਾ ਨਾਂ ਗੁਰਦੁਆਰਾ ਸਿਲਟ ਰੋਡ ਸਾਹਿਬ, ਸਿੰਘਾਪੁਰ ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਖੂਬਸੂਰਤ ਤੇ ਵੱਡੀ ਹੈ।
3
ਭਾਈਚਾਰੇ ਨੇ 1922 ਚ ਇੱਥੇ 'ਪਰਲਸ ਹਿੱਲ' ਥਾਂ ਤੇ ਇੱਕ ਵੱਡਾ ਗੁਰੂ ਘਰ ਬਣਾਇਆ।
4
ਮਲਿਆ ਤੇ ਸਿੰਘਾਪੁਰ ਦੇ ਸਿੱਖ ਪੁਲਿਸ ਮੈਂਬਰਾਂ ਵੱਲੋਂ ਫੰਡ ਇਕੱਠਾ ਕਰਨ ਕਰਕੇ ਇਸ ਗੁਰੂ ਘਰ ਦਾ ਸ਼ੁਰੂਆਤੀ ਨਾਂ 'ਪੁਲਿਸ ਗੁਰਦੁਆਰਾ' ਪੈ ਗਿਆ ਸੀ।
5
54000 ਡਾਲਰ ਦੀ ਲਾਗਤ ਨਾਲ ਬਣੇ ਗੁਰੂ ਘਰ ਦਾ 18 ਦਸੰਬਰ, 1922 ਨੂੰ ਆਈਜੀ ਪੁਲਿਸ ਅਲੈਗਜ਼ੈਂਜਰ ਰਿਚਾਰਡ ਚਾਂਸਲਰ ਨੇ ਉਦਘਾਟਨ ਕੀਤਾ ਸੀ।