✕
  • ਹੋਮ

ਨੈਰੋਬੀ ਗੁਰੂ ਘਰ ਦੇ ਕਰੋ ਦਰਸ਼ਨ

ਏਬੀਪੀ ਸਾਂਝਾ   |  10 Jan 2017 12:05 PM (IST)
ਨੈਰੋਬੀ ਗੁਰੂ ਘਰ ਦੇ ਕਰੋ ਦਰਸ਼ਨ
1

ਨਾਨਕਸਰ ਸੰਸਥਾ ਵੱਲੋਂ ਬਣਾਏ ਗਏ ਗੁਰੂ ਘਰ ਦੀ ਇੱਕ ਹੋਰ ਖ਼ਾਸੀਅਤ ਇਹ ਹੈ ਕਿ ਇੱਥੇ ਪੈਸਿਆਂ ਦਾ ਚੜ੍ਹਾਵਾ ਨਹੀਂ ਚੜ੍ਹਦਾ।

2

ਗੁਰਦੁਆਰਾ ਸਾਹਿਬ ਦੀ ਇਮਾਰਤ ਹੂਬਹੂ ਖੰਡੇ ਦਾ ਆਕਾਰ ਪੇਸ਼ ਕਰਦੀ ਹੈ।

3

ਗੁਰਦੁਆਰਾ ਸਾਹਿਬ ਦਾ ਅੰਦਰੂਨੀ ਦ੍ਰਿਸ਼ ਵੀ ਬਹੁਤ ਹੀ ਖ਼ੂਬਸੂਰਤ ਹੈ।

4

ਹਰ ਸਮਾਗਮ ਮੌਕੇ ਲੰਗਰ ਵੀ ਸਿੱਖ ਸੰਗਤ ਆਪੋ ਆਪਣੇ ਘਰਾਂ ਤੋਂ ਪਕਾ ਕੇ ਲਿਆਉਂਦੀ ਹੈ ਅਤੇ ਇਕੱਠਾ ਹੋਇਆ ਲੰਗਰ ਫਿਰ ਸੰਗਤ ਵਿੱਚ ਵਰਤਾਇਆ ਜਾਂਦਾ ਹੈ।

5

1990 ਵਿੱਚ ਕੀਨੀਆ ਦੇ ਨੈਰੋਬੀ ਵਿੱਚ ਬਣਿਆ ਗੁਰਦੁਆਰਾ ਨਾਨਕਸਰ ਦੁਨੀਆ ਦੇ ਵਿਲੱਖਣ ਇਮਾਰਤ ਵਾਲੇ ਗੁਰਦੁਆਰਿਆਂ ਵਿੱਚੋਂ ਇੱਕ ਹੈ।

  • ਹੋਮ
  • Photos
  • ਖ਼ਬਰਾਂ
  • ਨੈਰੋਬੀ ਗੁਰੂ ਘਰ ਦੇ ਕਰੋ ਦਰਸ਼ਨ
About us | Advertisement| Privacy policy
© Copyright@2026.ABP Network Private Limited. All rights reserved.