✕
  • ਹੋਮ

ਸ਼ੁਰੂ ਹੋਈ ਫ਼ਿਲਮ ‘ਸਿੰਬਾ’ ਦੀ ਸ਼ੂਟਿੰਗ

ਏਬੀਪੀ ਸਾਂਝਾ   |  06 Jun 2018 03:57 PM (IST)
ਸ਼ੁਰੂ ਹੋਈ ਫ਼ਿਲਮ ‘ਸਿੰਬਾ’ ਦੀ ਸ਼ੂਟਿੰਗ
1

‘ਸਿੰਬਾ’ ਦੀ ਸ਼ੂਟਿੰਗ ਤੋਂ ਪਹਿਲਾਂ ਰਣਵੀਰ ਸਵਿਟਜ਼ਰਲੈਂਡ ਵਕੇਸ਼ਨ ‘ਤੇ ਵੀ ਗਏ ਸੀ। ਇਸ ਤੋਂ ਆ ਕੇ ਰਣਬੀਰ ਨੇ ਪਹਿਲਾਂ ਜਿਮ ‘ਚ ਖੂਬ ਪਸੀਨਾ ਵਹਾਈਆ ਤੇ ਫ਼ਿਲਮ ‘ਚ ਰੋਲ ਨੂੰ ਲੈ ਕੇ ਆਪਣੀ ਬਾਡੀ ਬਣਾਈ।

2

ਫ਼ਿਲਮ ਦੀ ਸ਼ੂਟਿੰਗ ਹੈਦਰਾਬਾਦ ‘ਚ ਰਾਮੋਜੀ ਫ਼ਿਲਮ ਸਿਟੀ ‘ਚ ਹੋਣੀ ਹੈ। ਫ਼ਿਲਮ ਦੇ ਦੋਵੇਂ ਸਟਾਰਸ ਨੂੰ ਹਾਲ ਹੀ ‘ਚ ਮੁੰਬਈ ਏਅਰਪੋਰਟ ‘ਤੇ ਸਪੋਟ ਕੀਤਾ ਗਿਆ। ਸਾਰਾ ਇਸ ਸ਼ੂਟਿੰਗ ਲਈ ਇਕੱਲੀ ਨਹੀਂ ਸਗੋਂ ਮੌਮ ਅੰਮ੍ਰਿਤਾ ਨਾਲ ਗਈ ਹੈ।

3

ਇਹ ਸ਼ੂਟ ਸਟਾਰਟ-ਟੂ-ਫਿਨਿਸ਼ ਸ਼ੈਡਿਊਲ ਹੋਵੇਗਾ ਜੋ 2 ਮਹੀਨੇ ਤੱਕ ਚਲੇਗਾ। ਖ਼ਬਰ ਤਾਂ ਇਹ ਵੀ ਹੈ ਕਿ ਫ਼ਿਲਮ ‘ਚ ਅਜੇ ਦੇਵਗਨ ਦਾ ਵੀ ਸਪੈਸ਼ਲ ਅਪੀਅਰੰਸ ਹੋ ਸਕਦੀ ਹੈ। ਇਸ ਤੋਂ ਪਿਛਲੀ ਰੋਹਿਤ ਤੇ ਅਜੇ ਦੀ ਐਕਸ਼ਨ-ਕਾਮੇਡੀ ਫ਼ਿਲਮ ‘ਸਿੰਘਮ’ ਹਿੱਟ ਰਹੀ ਸੀ।

4

ਫ਼ਿਲਮ ਦੀ ਸ਼ੂਟਿੰਗ ਕਰਨ ਲਈ ਰਣਵੀਰ ਸਿੰਘ ਤੇ ਉਨ੍ਹਾਂ ਦੀ ਕੋ-ਸਟਾਰ ਸਾਰਾ ਅਲੀ ਖਾਨ ਹੈਦਰਾਬਾਦ ਨਿਕਲ ਚੁੱਕੇ ਹਨ। ਫ਼ਿਲਮ ਦੀ ਸ਼ੂਟਿੰਗ 6 ਜੂਨ ਤੋਂ ਸ਼ੁਰੂ ਹੋ ਰਹੀ ਹੈ।

5

6

7

ਰਣਵੀਰ ਸਿੰਘ ਜਲਦੀ ਹੀ ਸਾਰਾ ਅਲੀ ਖਾਨ ਨਾਲ ‘ਸਿੰਬਾ’ ਫ਼ਿਲਮ ‘ਚ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਰੋਹਿਤ ਸ਼ੈਟੀ ਡਾਇਰੈਕਟ ਕਰ ਰਹੇ ਹਨ।

8

9

ਰੋਹਿਤ ਦੀ ਇਹ ਫ਼ਿਲਮ ਵੀ ਐਕਸ਼ਨ-ਕਾਮੇਡੀ ਫ਼ਿਲਮ ਹੈ ਜਿਸ ‘ਚ ਰਣਵੀਰ ਪੁਲਿਸ ਅਫਸਰ ਦਾ ਰੋਲ ਪਲੇ ਕਰਨਗੇ। ਰਣਵੀਰ ਨੇ ਆਪਣੀ ਇਸ ਫ਼ਿਲਮ ਲਈ ਮੁੱਛਾਂ ਵੀ ਰੱਖੀਆਂ ਹਨ ਤੇ ਬਾਡੀ ਨੂੰ ਟੋਂਡ ਵੀ ਕੀਤਾ ਹੈ। ਦੇਖੋ ਤਸਵੀਰਾਂ।

  • ਹੋਮ
  • Photos
  • ਖ਼ਬਰਾਂ
  • ਸ਼ੁਰੂ ਹੋਈ ਫ਼ਿਲਮ ‘ਸਿੰਬਾ’ ਦੀ ਸ਼ੂਟਿੰਗ
About us | Advertisement| Privacy policy
© Copyright@2026.ABP Network Private Limited. All rights reserved.