ਪੌਲੀਵੁੱਡ ਅਦਾਕਾਰਾ ਸਿੰਮੀ ਚਾਹਲ ਮਨਾ ਰਹੀ 28ਵਾਂ ਜਨਮ ਦਿਨ, ਜਾਣੋ ਸਿੰਮੀ ਬਾਰੇ ਕੁੱਝ ਦਿਲਚਸਪ ਗੱਲਾਂ
ਏਬੀਪੀ ਸਾਂਝਾ | 09 May 2020 06:17 PM (IST)
1
ਸਿੰਮੀ ਨੇ 2016 ਵਿੱਚ ਕੀਤੀ ਸੀ ਆਪਣੀ ਪਹਿਲੀ ਪੰਜਾਬੀ ਫ਼ਿਲਮ 'ਬੰਬੂਕਾਟ'।ਉਸਦੀ ਪਹਿਲੀ ਫ਼ਿਲਮ ਹੀ ਰਹੀ ਸੁਪਰਹਿੱਟ। ਇਹ ਫਿਲਮ ਉਸਨੇ ਗਾਇਕ ਅਤੇ ਅਦਾਕਾਰ ਐਮੀ ਵਿਰਕ ਨਾਲ ਕੀਤੀ ਸੀ।
2
ਸਿੰਮੀ ਬਾਰੇ ਦਿਲਚਸਪ ਗੱਲ ਇਹ ਹੈ ਕਿ ਉਹ ਮਿੱਠਾ ਖਾਣ ਦੀ ਬਹੁਤ ਸ਼ੌਕੀਨ ਹੈ।
3
'ਗੋਲਕ ਬੁਗਨੀ ਬੈਂਕ ਤੇ ਬਟੂਆ' ਨੂੰ ਵੀ ਬਹੁਤ ਪਿਆਰ ਮਿਲਿਆ ਸੀ।ਉਸਨੂੰ ਪੀਰੀਅਡ ਫ਼ਿਲਮਾਂ ਨਾਲ ਕਾਫੀ ਪਿਆਰ ਹੈ।
4
ਘੱਟ ਸਮੇਂ 'ਚ ਹੀ ਸਿੰਮੀ ਨੇ ਫ਼ਿਲਮੀ ਦੁਨੀਆਂ ਵਿੱਚ ਆਪਣੀ ਪਹਿਚਾਣ ਬਣਾ ਲਈ ਹੈ।
5
ਪੌਲੀਵੁੱਡ ਇੰਡਸਟਰੀ ਦੀ ਸੁਪਰਹਿੱਟ ਅਦਾਕਾਰਾ ਸਿੰਮੀ ਚਾਹਲ ਅੱਜ ਆਪਣਾ 28ਵਾਂ ਜਨਮ ਦਿਨ ਮਨਾ ਰਹੀ ਹੈ।
6
ਸਿੰਮੀ ਨੂੰ 'ਰੱਬ ਦਾ ਰੇਡੀਓ' ਫ਼ਿਲਮ ਤੋਂ ਨਵੀਂ ਪਹਿਚਾਣ ਮਿਲੀ ਸੀ।ਜਿਸ ਤੋਂ ਬਾਅਦ ਉਸਨੇ ਕਈ ਹਿੱਟ ਫ਼ਿਲਮਾਂ ਆਪਣੇ ਨਾਮ ਕੀਤੀਆਂ।
7
ਹਰਿਆਣਾ ਦੇ ਅੰਬਾਲਾ 'ਚ ਬੀਤਿਆ ਸੀ ਸਿੰਮੀ ਦਾ ਬਚਪਨ।
8
ਸਿੰਮੀ ਆਪਣੀ ਪੜ੍ਹਾਈ ਪੂਰੀ ਕਰਨ ਲਈ ਕੈਨੇਡਾ ਗਈ ਸੀ।ਸਿੰਮੀ ਨੇ 2014 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ।