✕
  • ਹੋਮ

ਬੱਸ ਕਿਤਾਬ ਪੜ੍ਹ ਕੇ ਘਟਾਇਆ 20 ਕਿਲੋ ਵਜ਼ਨ

ਏਬੀਪੀ ਸਾਂਝਾ   |  10 Jun 2018 02:03 PM (IST)
ਬੱਸ ਕਿਤਾਬ ਪੜ੍ਹ ਕੇ ਘਟਾਇਆ 20 ਕਿਲੋ ਵਜ਼ਨ
1

ਅੱਜ ਕੇਲੀ ਕਲਾਰਕਸਨ ਖੁਦ ਨੂੰ ਬੇਹਦ ਫਿੱਟ ਮੰਨਦੀ ਹੈ ਤੇ ਇਸ ਕਿਤਾਬ 'ਚ ਦਿੱਤੇ ਗਏ ਸੁਝਾਅ ਸਾਰਿਆਂ ਨੂੰ ਅਜਮਾਉਣ ਦੀ ਸਲਾਹ ਦਿੰਦੀ ਹੈ।

2

ਕਲਾਰਕਸਨ ਨੇ ਦੱਸਿਆ ਕਿ ਐਕਸਰਸਾਈਜ਼ ਨਾ ਕਰਕੇ ਵੀ ਉਹ ਅੱਜ ਵਾਈਨ ਪੀਦੀਂ ਹੈ, ਤਲਿਆ ਚਿਕਨ ਖਾਂਦੀ ਹੈ ਤੇ ਕੇਕ ਵੀ ਖਾ ਲੈਂਦੀ ਹੈ ਪਰ ਕੋਸ਼ਿਸ਼ ਹੁੰਦੀ ਹੈ ਕਿ ਠੀਕ ਤਰੀਕੇ ਨਾਲ ਬਣਿਆ ਹੋਵੇ।

3

ਇਸ ਕਿਤਾਬ ਦੀ ਵਜ੍ਹਾ ਨਾਲ ਕਲਾਰਕਸਨ ਦਾ ਨਾ ਸਿਰਫ ਵਜ਼ਨ ਘੱਟ ਹੋਇਆ ਬਲਕਿ ਉਨਾਂ ਦੀ ਹਰ ਤਰ੍ਹਾਂ ਦੀ ਦਵਾਈ ਵੀ ਛੁੱਟ ਗਈ ਹੈ।

4

ਫਿਰ ਉਨ੍ਹਾਂ ਇਸ ਕਿਤਾਬ ਨੂੰ ਪੜ੍ਹਿਆ ਤੇ ਉਸ 'ਚ ਦਿੱਤੇ ਗਏ ਗਏ ਸੁਝਾਵਾਂ 'ਤੇ ਗੌਰ ਕੀਤਾ।

5

ਕਲਾਰਕਸਨ ਨੇ ਦੱਸਿਆ ਕਿ ਉਨ੍ਹਾਂ ਨੂੰ ਆਟੋ ਇਮਿਊਨ ਡਿਜ਼ੀਜ਼ ਤੇ ਥਾਇਰਾਈਡ ਸਮੱਸਿਆ ਵੀ ਸੀ ਜੋ 2006 'ਚ ਸ਼ੁਰੂ ਹੋਈ ਸੀ।

6

ਇਸ ਦਾ ਰਾਜ਼ ਦੱਸਦਿਆਂ ਉਨ੍ਹਾਂ ਕਿਹਾ ਕਿ ਵਜ਼ਨ ਘੱਟ ਕਰਨ ਦਾ ਸੀਕ੍ਰੇਟ 'ਦ ਪਲਾਂਟ ਪੈਰਾਡੈਕਸ: ਦ ਹਿਡਨ ਡੇਂਜਰ ਇਨ ਹੈਲਦੀ ਫੂਡਜ਼ ਦੈਟ ਕਾਜ਼ ਡਿਜ਼ੀਜ਼ ਐਂਡ ਵੇਟ ਗੇਨ' ਕਿਤਾਬ ਹੈ।

7

ਹੈਰਾਨੀ ਦੀ ਗੱਲ ਇਹ ਹੈ ਕਿ 36 ਸਾਲਾ ਗਾਇਕਾ ਕਲਾਰਕ ਨੇ ਇਸ ਲਈ ਕੋਈ ਸਰਜ਼ਰੀ ਜਾਂ ਐਕਸਰਸਾਈਜ਼ ਨਹੀਂ ਕੀਤੀ।

8

ਸਿਰਫ ਕੁਝ ਮਹੀਨਿਆਂ ਦੀ ਮਿਹਨਤ ਨਾਲ ਕਲਾਰਕ ਨੇ ਕਰੀਬ 20 ਕਿਲੋ ਵਜ਼ਨ ਘੱਟ ਕਰ ਲਿਆ ਹੈ।

9

ਪਰ ਕੁਝ ਮਹੀਨਿਆਂ ਤੋਂ ਉਨ੍ਹਾਂ ਆਪਣੀ ਇਸ ਪ੍ਰੇਸ਼ਾਨੀ ਨੂੰ ਅਲਵਿਦਾ ਕਹਿ ਦਿੱਤਾ ਹੈ।

10

ਕਈ ਸਾਲ ਪਹਿਲਾਂ ਗਾਇਕਾ ਕੇਲੀ ਕਲਾਰਕਸਨ ਆਪਣੇ ਵਜ਼ਨ ਨੂੰ ਲੈ ਕੇ ਪਸ਼ਾਨ ਰਹਿੰਦੀ ਸੀ।

  • ਹੋਮ
  • Photos
  • ਖ਼ਬਰਾਂ
  • ਬੱਸ ਕਿਤਾਬ ਪੜ੍ਹ ਕੇ ਘਟਾਇਆ 20 ਕਿਲੋ ਵਜ਼ਨ
About us | Advertisement| Privacy policy
© Copyright@2026.ABP Network Private Limited. All rights reserved.