✕
  • ਹੋਮ

ਕਰੋ ਦਰਸ਼ਨ ਗੁਰਦੁਆਰਾ ਸੀਸ ਗੰਜ ਸਾਹਿਬ ਦੇ

ਏਬੀਪੀ ਸਾਂਝਾ   |  05 Dec 2016 12:17 PM (IST)
ਕਰੋ ਦਰਸ਼ਨ ਗੁਰਦੁਆਰਾ ਸੀਸ ਗੰਜ ਸਾਹਿਬ ਦੇ
1

2

ਬਾਬਾ ਬਘੇਲ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਨ ਹੇਠ ਸਿੱਖ ਫੌਜਾਂ ਵੱਲੋਂ ਦਿੱਲੀ ਫਤਿਹ ਕਰਨ ਤੋਂ ਬਾਅਦ ਚਾਂਦਨੀ ਚੌਕ ਵਿਖੇ ਸ਼ਹੀਦੀ ਅਸਥਾਨ 'ਤੇ ਬਣਾਇਆ ਗਿਆ ਸੀ ਇਹ ਗੁਰਦੁਆਰਾ ਸੀਸ ਗੰਜ ਸਾਹਿਬ।

3

ਇਨਸਾਨੀ ਹੱਕਾਂ ਤੇ ਜ਼ੁਲਮ ਦੀ ਖਾਤਰ ਸਾਰੇ ਗੁਰੂ ਸਾਹਿਬਾਨਾਂ ਨੇ ਬੁਲੰਦ ਆਵਾਜ਼ ਚੁੱਕੀ।

4

ਦਿੱਲੀ ਦਾ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ।

5

ਦੂਜੇ ਧਰਮ ਦੀ ਖਾਤਰ ਦੁਨੀਆ ਦੇ ਇਕੱਲੇ ਸ਼ਹੀਦ 'ਗੁਰੂ' ਸ੍ਰੀ ਗੁਰੂ ਤੇਗ ਬਹਾਦਰ ਸਾਹਿਬ।

6

7

ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲੀ ਥਾਂ ਦੇ ਹੇਠਾਂ ਇਹ ਸ਼ਹੀਦੀ ਅਸਥਾਨ ਹੈ।

  • ਹੋਮ
  • Photos
  • ਖ਼ਬਰਾਂ
  • ਕਰੋ ਦਰਸ਼ਨ ਗੁਰਦੁਆਰਾ ਸੀਸ ਗੰਜ ਸਾਹਿਬ ਦੇ
About us | Advertisement| Privacy policy
© Copyright@2026.ABP Network Private Limited. All rights reserved.