✕
  • ਹੋਮ

4 ਪਤਨੀਆਂ ਤੇ 18 ਬੱਚਿਆਂ ਵਾਲੇ ਅਮਰੀਕੀ ਦਾ ਚਰਚਾ

ਏਬੀਪੀ ਸਾਂਝਾ   |  13 Jul 2017 03:50 PM (IST)
4 ਪਤਨੀਆਂ ਤੇ 18 ਬੱਚਿਆਂ ਵਾਲੇ ਅਮਰੀਕੀ ਦਾ ਚਰਚਾ
1

ਅਮਰੀਕਾ ਦੇ ਕੋਡੀ ਬ੍ਰਾਊਨ ਦੀਆਂ 4 ਪਤਨੀਆਂ ਹਨ। ਉਹ 18 ਬੱਚਿਆਂ ਦਾ ਪਿਤਾ ਹੈ। ਇਹ ਸਭ ਮਿਲ ਕੇ ਬੱਚਿਆਂ ਦੀ ਸੰਭਾਲ ਕਰਦੇ ਹਨ। ਅਮਰੀਕਾ 'ਚ ਦੂਜਾ ਵਿਆਹ ਕਰਵਾਉਣਾ ਗੈਰ-ਕਾਨੂੰਨੀ ਹੈ। ਇਸ ਲਈ ਕੋਡੀ ਦੀ ਇੱਕ ਕਾਨੂੰਨੀ ਪਤਨੀ ਹੈ ਤੇ ਬਾਕੀ ਤਿੰਨ ਉਸ ਦੀਆਂ 'ਸਪੀਰਿਚਿਉਲ ਯੂਨੀਅਨ' ਹਨ। ਖ਼ਾਸ ਗੱਲ ਇਹ ਹੈ ਕਿ ਇਹ ਚਾਰੇ ਔਰਤਾਂ ਭੈਣਾਂ ਹਨ। ਇਸ ਪਰਿਵਾਰ ਦੀ ਜ਼ਿੰਦਗੀ 'ਤੇ ਅਮਰੀਕਾ 'ਚ ਟੀ.ਵੀ. ਸ਼ੋਅ ਵੀ ਚੱਲ ਰਿਹਾ ਹੈ।

2

3

4

5

ਇਸ ਮਗਰੋਂ ਇਹ ਪਰਿਵਾਰ ਰਿਐਲਟੀ ਸ਼ੋਅ 'ਚ ਆਉਣ ਲੱਗਾ ਤੇ ਪੈਸੇ ਕਮਾਉਣ ਲੱਗ ਗਿਆ। ਹੁਣ ਚਰਚਾ 'ਚ ਆਇਆ ਹੈ ਕਿ ਉਸ ਨੇ ਮੈਰੀ ਨੂੰ ਛੱਡਣ ਦਾ ਤੇ 24 ਸਾਲਾ ਇੱਕ ਹੋਰ ਕੁੜੀ ਨੂੰ ਆਪਣੀ ਪੰਜਵੀਂ ਪਤਨੀ ਬਣਾਉਣ ਦਾ ਫ਼ੈਸਲਾ ਕੀਤਾ ਹੈ, ਜੋ ਉਸ ਦੇ ਬੱਚਿਆਂ ਨੂੰ ਸੰਭਾਲਦੀ ਹੈ।

6

16 ਸਾਲਾਂ ਬਾਅਦ ਕੋਡੀ ਨੇ ਰੌਬਿਨ ਨਾਲ ਚੌਥਾ ਵਿਆਹ ਕਰਵਾਇਆ। ਕਾਨੂੰਨੀ ਤੌਰ 'ਤੇ ਕੋਡੀ ਦੀ ਇੱਕ ਹੀ ਪਤਨੀ ਹੈ, ਉਹ ਹੈ ਮੈਰੀ। 2014 'ਚ ਕੋਡੀ ਨੇ ਮੈਰੀ ਤੋਂ ਤਲਾਕ ਲੈ ਲਿਆ ਤਾਂ ਕਿ ਉਹ ਚੌਥੀ ਪਤਨੀ ਰੌਬਿਨ ਨੂੰ ਕਾਨੂੰਨੀ ਪਤਨੀ ਬਣਾ ਸਕੇ। ਹੁਣ ਰੌਬਿਨ ਤੇ ਕੋਡੀ ਦੇ 5 ਬੱਚੇ ਹਨ। ਤਲਾਕ ਮਗਰੋਂ ਵੀ ਮੈਰੀ ਹੀ ਕੋਡੀ ਦੀ ਕਾਨੂੰਨੀ ਪਤਨੀ ਬਣੀ ਰਹੀ।

7

ਤੁਹਾਨੂੰ ਦੱਸ ਦੇਈਏ ਕਿ ਕੋਡੀ ਨੇ 1990 'ਚ ਮੈਰੀ ਨਾਲ ਵਿਆਹ ਕਰਵਾਇਆ। ਉਹ 2014 ਤੱਕ ਉਸ ਦੀ ਕਾਨੂੰਨੀ ਪਤਨੀ ਰਹੀ। 1993 'ਚ ਜੈਨੇਲ ਨਾਲ ਵਿਆਹ ਕਰਵਾਇਆ। ਖ਼ਾਸ ਗੱਲ ਇਹ ਹੈ ਕਿ ਮੈਰੀ ਦੀ ਇੱਕੋ ਧੀ ਹੈ ਤੇ ਜੈਨੇਲ ਦੇ 6 ਬੱਚੇ ਹਨ। ਫਿਰ ਕੋਡੀ ਨੇ 1994 'ਚ ਤੀਜਾ ਵਿਆਹ ਕ੍ਰਿਸਟੀਨ ਨਾਲ ਕਰਾਇਆ ਤੇ ਉਸ ਦੇ ਵੀ 6 ਬੱਚੇ ਹਨ।

8

ਵਾਸ਼ਿੰਗਟਨ: ਇਨ੍ਹਾਂ ਦਿਨਾਂ ਵਿੱਚ ਅਮਰੀਕਾ ਵਿੱਚ ਚਾਰ ਪਤਨੀਆਂ ਤੇ 18 ਬੱਚਿਆਂ ਦੇ ਇੱਕ ਪਿਤਾ ਦਾ ਪਰਿਵਾਰ ਚਰਚਾ ਵਿੱਚ ਹੈ। ਖ਼ਾਸ ਗੱਲ ਇਹ ਹੈ ਕਿ ਇਹ ਚਾਰੇ ਔਰਤਾਂ ਭੈਣਾਂ ਹਨ। ਇਸ ਪਰਿਵਾਰ ਦੀ ਜ਼ਿੰਦਗੀ 'ਤੇ ਅਮਰੀਕਾ 'ਚ ਟੀ.ਵੀ. ਸ਼ੋਅ ਵੀ ਚੱਲ ਰਿਹਾ ਹੈ।

  • ਹੋਮ
  • Photos
  • ਲਾਈਫਸਟਾਈਲ
  • 4 ਪਤਨੀਆਂ ਤੇ 18 ਬੱਚਿਆਂ ਵਾਲੇ ਅਮਰੀਕੀ ਦਾ ਚਰਚਾ
About us | Advertisement| Privacy policy
© Copyright@2026.ABP Network Private Limited. All rights reserved.