✕
  • ਹੋਮ

ਕ੍ਰਿਸ਼ਮਾ ਨੂੰ ਪਸੰਦ ਆਇਆ ਮੋਟਰਸਾਈਕਲ, ਉੱਪਰ ਬੈਠ ਖਿਚਾਈਆਂ ਤਸਵੀਰਾਂ

ਏਬੀਪੀ ਸਾਂਝਾ   |  03 Oct 2018 01:37 PM (IST)
1

ਇਸ ਤਸਵੀਰ ਵਿੱਚ ਤੰਨਾ ਆਪਣੀਆਂ ਅਦਾਵਾਂ ਦਾ ਜਲਵਾ ਦਿਖਾ ਰਹੀ ਹੈ।

2

ਫਿਲਮ ਸੰਜੂ ਵਿੱਚ ਰਣਬੀਰ ਕਪੂਰ ਨੇ ਮੁੱਖ ਭੂਮਿਕਾ ਨਿਭਾਈ ਹੈ।

3

ਇਸ ਸਾਲ ਰਿਲੀਜ਼ ਹੋਈ ਬਲਾਕਬਸਟਰ ਫਿਲਮ ‘ਸੰਜੂ’ ਵਿੱਚ ਉਸ ਨੇ ਗੈਸਟ ਅਪੀਅਰੈਂਸ ਦਿੱਤੀ ਸੀ।

4

ਇਸ ਤੋਂ ਪਹਿਲਾਂ ਕ੍ਰਿਸ਼ਮਾ ਇੱਕ ਫੋਟੋਸ਼ੂਟ ਵਿੱਚ ਵ੍ਹਾਈਟ ਡਰੈਸ ਵਿੱਚ ਫੋਟੋਸ਼ੂਟ ਕਰਾਉਂਦੀ ਨਜ਼ਰ ਆਈ ਸੀ।

5

ਇਸ ਤਸਵੀਰ ਵਿੱਚ ਉਹ ਮੁਸਕਰਾ ਰਹੀ ਹੈ।

6

ਉਸ ਨੇ ਸੜਕ ’ਤੇ ਬੈਠ ਕੇ ਵੀ ਤਸਵੀਰਾਂ ਖਿਚਵਾਈਆਂ।

7

ਉਸ ਨੇ ਬਲੈਕ ਪੈਂਟ ਤੇ ਪਿੰਕ ਟੀ-ਸ਼ਰਟ ਪਾਈ ਹੈ।

8

ਇਸ ਦੌਰਾਨ ਅਦਾਕਾਰਾ ਵੱਖ-ਵੱਖ ਪੋਜ਼ ਦੇ ਕੇ ਤਸਵੀਰਾਂ ਖਿਚਵਾਉਂਦੀ ਦਿਖੀ।

9

ਕ੍ਰਿਸ਼ਮਾ ਤੰਨਾ ਨੇ ਕੁਝ ਦਿਨ ਪਹਿਲਾਂ ਬਾਈਕ ’ਤੇ ਬੈਠ ਕੇ ਕਈ ਤਸਵੀਰਾਂ ਖਿਚਵਾਈਆਂ ਤੇ ਇਨ੍ਹਾਂ ਨੂੰ ਤੁਰੰਤ ਬਾਅਦ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਪੋਸਟ ਕੀਤਾ।

  • ਹੋਮ
  • Photos
  • ਮਨੋਰੰਜਨ
  • ਕ੍ਰਿਸ਼ਮਾ ਨੂੰ ਪਸੰਦ ਆਇਆ ਮੋਟਰਸਾਈਕਲ, ਉੱਪਰ ਬੈਠ ਖਿਚਾਈਆਂ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.