ਜ਼ੀਰੋ ਸਾਈਜ਼ ਫਿੱਗਰ 'ਤੇ ਕੀ ਬੋਲ ਗਈ ਗ੍ਰੇਸ
ਏਬੀਪੀ ਸਾਂਝਾ | 23 Oct 2017 03:33 PM (IST)
1
ਲਾਸ ਏਂਜਲਸ: ਗਾਇਕਾ ਤੇ ਸਾਬਕਾ ਮਾਡਲ ਗ੍ਰੇਸ ਜੋਨਸ ਦਾ ਮੰਨਣਾ ਹੈ ਕਿ ਫ਼ੈਸ਼ਨ ਦੀ ਦੁਨੀਆ ਵਿੱਚ ਮਸ਼ਹੂਰ ਜ਼ੀਰੋ ਸਾਈਜ਼ ਫਿੱਗਰ ਸੈਕਸੀ ਨਹੀਂ ਬਲਕਿ ਤੁਰਦੇ ਮੁਰਦੇ ਵਰਗੀ ਦਿਖਾਈ ਦਿੰਦੀ ਹੈ।
2
ਜਿੱਥੋਂ ਤੱਕ ਫ਼ੈਸ਼ਨ ਦਾ ਸੁਆਲ ਹੈ ਤਾਂ ਮੈਨੂੰ ਇਸ ਮਿਆਕੇ, ਅਲਾਇਆ ਕੇਂਜੋਂ, ਫਿਲਿਪ ਟ੍ਰੇਸੀ ਪਸੰਦ ਹੈ। ਜੋਨਸ ਇਨ੍ਹਾਂ ਦਿਨਾਂ ਵਿੱਚ ਆਪਣੀ ਗਿਆਰ੍ਹਵੀਂ ਸਟੂਡੀਓ ਐਲਬਮ ਵਿੱਚ ਮਸਰੂਫ਼ ਹੈ।
3
ਫ਼ੈਸ਼ਨ ਨੂੰ ਲੈ ਕੇ ਆਪਣੀ ਪਸੰਦ ਦੇ ਬਾਰੇ ਵਿੱਚ ਉਨ੍ਹਾਂ ਨੇ ਕਿਹਾ, ਹੁਣ ਮੈਂ ਇਨ੍ਹੀਂ ਦਿਨਾਂ ਪ੍ਰਚਲਿਤ ਮਾਡਲ ਸਾਈਜ਼ ਦੇ ਅਨੁਰੂਪ ਨਹੀਂ ਹੋ ਸਕਦੀ ਕਿਉਂਕਿ ਉਹ ਬੇਹੱਦ ਛੋਟੇ ਸਾਈਜ਼ ਹੈ।
4
ਜੋਨਸ ਨੇ 'ਦ ਗਾਰਜੀਅਨ' ਨੂੰ ਦੱਸਿਆ, ਮੈਂ ਖ਼ੁਸ਼ ਹਾਂ ਕਿ ਮੈਂ ਹੁਣ ਮਾਡਲਿੰਗ ਨਹੀਂ ਕਰ ਰਹੀ। ਮੈਂ ਸ਼ਾਇਦ ਮਰ ਹੀ ਜਾਂਦੀ। ਇਨ੍ਹਾਂ ਦਿਨਾਂ ਵਿੱਚ ਹਰ ਕੋਈ ਬੇਹੱਦ ਪਤਲਾ ਹੈ।
5
ਜ਼ੀਰੋ ਸਾਈਜ਼ ਫਿਗਰ ਤੁਰਦੇ ਮੁਰਦੇ ਵਰਗੀ ਦਿਖਾਈ ਦਿੰਦੀ ਹੈ। ਇਹ ਬਿਲਕੁਲ ਵੀ ਸੈਕਸੀ ਨਹੀਂ ਦਿੱਸਦੀ। ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਮਾਡਲਿੰਗ ਕਰਦੀ ਸੀ ਤਾਂ ਉਹ ਸਾਈਜ਼ 6 ਜਾਂ 8 ਦੀ ਮਾਡਲ ਸੀ।
= 5">