ਅੱਲ੍ਹੜਾਂ ਲਈ ਸਮਾਰਟਫੋਨ ਬੇਹੱਦ ਘਾਤਕ, ਨਵੀਂ ਖੋਜ 'ਚ ਖੁਲਾਸਾ
ਏਬੀਪੀ ਸਾਂਝਾ
Updated at:
05 Dec 2017 12:48 PM (IST)
1
ਇਹ ਐਮਆਰਐਸ ਇਕ ਤਰ੍ਹਾਂ ਦਾ ਐਮਆਰਆਈ ਹੈ ਜੋ ਦਿਮਾਗ਼ 'ਚ ਰਸਾਇਣਕ ਸੰਯੋਜਨ 'ਤੇ ਗ਼ੌਰ ਕਰਦਾ ਹੈ।
Download ABP Live App and Watch All Latest Videos
View In App2
3
ਅਜਿਹੇ ਅੱਲ੍ਹੜਾਂ ਦੇ ਦਿਮਾਗ਼ 'ਚ ਝਾਂਕਣ ਲਈ ਉਨ੍ਹਾਂ ਮੈਗਨੈਟਿਕ ਰਿਸਪਾਂਸ ਸਪੈਕਟ੍ਰੋਸਕੋਪੀ (ਐਮਆਰਐਸ) ਦੀ ਵਰਤੋਂ ਕੀਤੀ।
4
ਇਹ ਨਤੀਜਾ ਇੰਟਰਨੈੱਟ ਜਾਂ ਸਮਾਰਟਫੋਨ ਦੇ ਆਦੀ ਹੋ ਚੁੱਕੇ 19 ਅੱਲ੍ਹੜਾਂ 'ਤੇ ਕੀਤੇ ਗਏ ਅਧਿਐਨ ਦੇ ਆਧਾਰ 'ਤੇ ਕੱਢਿਆ ਗਿਆ ਹੈ।
5
ਦੱਖਣੀ ਕੋਰੀਆ ਦੀ ਕੋਰੀਆ ਯੂਨੀਵਰਸਿਟੀ ਦੇ ਖੋਜੀਆਂ ਨੇ ਸਮਾਰਟਫੋਨ ਤੇ ਇੰਟਰਨੈੱਟ ਦੇ ਆਦੀ ਹੋ ਚੁੱਕੇ ਅੱਲ੍ਹੜ ਉਮਰ ਦੇ ਬੱਚਿਆਂ ਦੇ ਦਿਮਾਗ਼ ਦੀ ਪ੍ਰਕਿਰਿਆ ਅਸੰਤੁਲਿਤ ਪਾਈ।
6
ਚੰਡੀਗੜ੍ਹ: ਸਮਾਰਟਫੋਨ ਦਾ ਲੰਬੇ ਸਮੇਂ ਤਕ ਇਸਤੇਮਾਲ ਸਿਹਤ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਨਵੇਂ ਅਧਿਐਨ 'ਚ ਸਾਵਧਾਨ ਕੀਤਾ ਗਿਆ ਹੈ ਕਿ ਅਜਿਹੀ ਆਦਤ ਨਾਲ ਅੱਲ੍ਹੜਾਂ 'ਚ ਤਣਾਅ, ਕਾਹਲੇਪਣ ਤੇ ਅਨੀਂਦਰਾ ਦਾ ਖ਼ਤਰਾ ਵਧ ਸਕਦਾ ਹੈ।
- - - - - - - - - Advertisement - - - - - - - - -