ਸਮ੍ਰਿਤੀ ਈਰਾਨੀ ਦੀ ਸਾਦਗੀ ਦੀ ਚਰਚਾ
ਏਬੀਪੀ ਸਾਂਝਾ | 07 Aug 2016 11:14 AM (IST)

ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਦਿੱਲੀ ਦੀ ਇੱਕ ਕੌਫ਼ੀ ਦੁਕਾਨ ਵਿੱਚ ਬਿਨਾਂ ਸੁਰੱਖਿਆ ਅਮਲੇ ਦੇ ਕਾਫ਼ੀ ਪੀਂਦੀ ਦਿਸੀ।
1
ਕੈਬਨਿਟ ਵਿੱਚ ਫੇਰਬਦਲ ਦੌਰਾਨ ਸਮ੍ਰਿਤੀ ਦਾ ਵਿਭਾਗ ਬਦਲ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸਮ੍ਰਿਤੀ ਈਰਾਨੀ ਕਾਫ਼ੀ ਸਾਦਗੀ ਵਿੱਚ ਜਨਤਕ ਸਥਾਨਾਂ ਉੱਤੇ ਦਿਖਾਈ ਦੇ ਰਹੇ ਹਨ।
2
ਆਮ ਤੌਰ ਉੱਤੇ ਸਮ੍ਰਿਤੀ ਈਰਾਨੀ ਜੈੱਡ ਸੁਰੱਖਿਆ ਨਾਲ ਚੱਲਦੀ ਹੈ।
3
ਸਮ੍ਰਿਤੀ ਦੀ ਸਾਦਗੀ ਸੋਸ਼ਲ ਮੀਡੀਆ ਉੱਤੇ ਕਾਫ਼ੀ ਚਰਚਾ ਵਿੱਚ ਹੈ।
4
ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਦਿੱਲੀ ਦੀ ਇੱਕ ਕੌਫ਼ੀ ਦੁਕਾਨ ਵਿੱਚ ਬਿਨਾਂ ਸੁਰੱਖਿਆ ਅਮਲੇ ਦੇ ਕਾਫ਼ੀ ਪੀਂਦੀ ਦਿਸੀ।
5
ਖ਼ਾਸ ਗੱਲ ਇਹ ਵੀ ਸਮ੍ਰਿਤੀ ਈਰਾਨੀ ਨੇ ਲਾਈਨ ਵਿੱਚ ਲੱਗ ਕੇ ਕੌਫ਼ੀ ਖ਼ਰੀਦੀ।