ਕੁੜੀ ਦੇ ਕੰਨ 'ਚ ਈਅਰਿੰਗ ਦੀ ਥਾਂ 'ਤੇ ਸੱਪ, ਦੇਖੋ ਤਸਵੀਰਾਂ
ਏਬੀਪੀ ਸਾਂਝਾ | 02 Feb 2017 08:27 PM (IST)
1
ਪੋਸਟ ਕਰਦਿਆਂ ਹੀ ਇਸ ਤਸਵੀਰ ਨੂੰ ਹਜਾਰਾਂ ਲੋਕਾਂ ਨੇ ਸ਼ੇਅਰ ਕੀਤਾ।
2
ਫੇਸਬੁੱਕ ਤੇ ਪਾਈ ਇਸ ਤਸਵੀਰ ਮੁਤਾਬਕ ਏਸ਼ਲੇ ਹਸਪਤਾਲ ਦੇ ਐਮਰਜੈਂਸੀ ਵਾਰਡ ਚ ਹੈ।
3
ਪੋਰਟਲੈਂਡ ਦੀ ਰਹਿਣ ਵਾਲੀ ਇਸ ਕੁੜੀ ਏਸ਼ਲੇ ਨੇ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ। ਤਸਵੀਰ ਚ ਏਸ਼ਲੇ ਨੇ ਈਅਰਿੰਗ ਦੀ ਥਾਂ ਤੇ ਕੰਨ ਚ ਸੱਪ ਪਾਇਆ ਹੈ।