✕
  • ਹੋਮ

ਸ਼ਿਮਲਾ 'ਚ ਬਰਫ਼ਬਾਰੀ ਨੇ ਤੋੜੇ ਸਾਰੇ ਰਿਕਾਰਡ

ਏਬੀਪੀ ਸਾਂਝਾ   |  09 Jan 2017 11:21 AM (IST)
1

ਬਰਫਬਾਰੀ ਕਾਰਨ ਬੱਸਾਂ ਦੀਆਂ ਢੱਕੀਆਂ ਹੋਈਆਂ ਛੱਤਾਂ।

2

ਪਹਾੜਾਂ ਵਿੱਚ ਜ਼ਰੂਰੀ ਸਮਾਨ ਦੀ ਵੀ ਕਿੱਲਤ ਹੋ ਗਈ ਹੈ।

3

ਬਰਫਬਾਰੀ ਦੇ ਕਾਰਨ ਸ਼ਿਮਲਾ ਵਿਚ ਬਿਜਲੀ ਸਪਲਾਈ ਵੱਡੇ ਪੱਧਰ ਉਤੇ ਪ੍ਰਭਾਵਿਤ ਹੋਈ ਹੈ।

4

ਸ਼ਿਮਲਾ ਅਤੇ ਆਸਪਾਸ ਦੇ ਇਲਾਕੇ ਬਰਫ ਨਾਲ ਢੱਕੇ ਪਏ ਹਨ।

5

ਸ਼ਿਮਲਾ ਵਿੱਚ ਹੋ ਰਹੀ ਲਗਾਤਾਰ ਬਰਫ਼ਬਾਰੀ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

6

ਬਰਫਬਾਰੀ ਦਾ ਆਨੰਦ ਲੈਣ ਲਈ ਸੈਲਾਨੀ ਵੱਡੀ ਗਿਣਤੀ ਵਿੱਚ ਸ਼ਿਮਲਾ ਪਹੁੰਚ ਰਹੇ ਹਨ।

  • ਹੋਮ
  • Photos
  • ਖ਼ਬਰਾਂ
  • ਸ਼ਿਮਲਾ 'ਚ ਬਰਫ਼ਬਾਰੀ ਨੇ ਤੋੜੇ ਸਾਰੇ ਰਿਕਾਰਡ
About us | Advertisement| Privacy policy
© Copyright@2026.ABP Network Private Limited. All rights reserved.