ਸ਼ਿਮਲਾ 'ਚ ਬਰਫ਼ਬਾਰੀ ਨੇ ਤੋੜੇ ਸਾਰੇ ਰਿਕਾਰਡ
ਏਬੀਪੀ ਸਾਂਝਾ | 09 Jan 2017 11:21 AM (IST)
1
ਬਰਫਬਾਰੀ ਕਾਰਨ ਬੱਸਾਂ ਦੀਆਂ ਢੱਕੀਆਂ ਹੋਈਆਂ ਛੱਤਾਂ।
2
ਪਹਾੜਾਂ ਵਿੱਚ ਜ਼ਰੂਰੀ ਸਮਾਨ ਦੀ ਵੀ ਕਿੱਲਤ ਹੋ ਗਈ ਹੈ।
3
ਬਰਫਬਾਰੀ ਦੇ ਕਾਰਨ ਸ਼ਿਮਲਾ ਵਿਚ ਬਿਜਲੀ ਸਪਲਾਈ ਵੱਡੇ ਪੱਧਰ ਉਤੇ ਪ੍ਰਭਾਵਿਤ ਹੋਈ ਹੈ।
4
ਸ਼ਿਮਲਾ ਅਤੇ ਆਸਪਾਸ ਦੇ ਇਲਾਕੇ ਬਰਫ ਨਾਲ ਢੱਕੇ ਪਏ ਹਨ।
5
ਸ਼ਿਮਲਾ ਵਿੱਚ ਹੋ ਰਹੀ ਲਗਾਤਾਰ ਬਰਫ਼ਬਾਰੀ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
6
ਬਰਫਬਾਰੀ ਦਾ ਆਨੰਦ ਲੈਣ ਲਈ ਸੈਲਾਨੀ ਵੱਡੀ ਗਿਣਤੀ ਵਿੱਚ ਸ਼ਿਮਲਾ ਪਹੁੰਚ ਰਹੇ ਹਨ।
= 6">