ਮਨਾਲੀ 'ਚ ਹੋਈ ਭਾਰੀ ਬਰਫ਼ਬਾਰੀ, ਸੈਲਾਨੀਆਂ ਦੇ ਚਿਹਰੇ ਖਿੜੇ
ਏਬੀਪੀ ਸਾਂਝਾ | 06 Jan 2017 12:55 PM (IST)
1
ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਵੀ ਭਾਰੀ ਬਰਫਵਾਰੀ ਹੋਈ ਹੈ।
2
ਮੌਸਮ ਦਾ ਆਨੰਦ ਲੈਂਦੇ ਹੋਏ ਸੈਲਾਨੀ।
3
ਬਰਫਵਾਰੀ ਦਾ ਆਨੰਦ ਲਈ ਲਈ ਸੈਲਾਨੀ ਮਨਾਲੀ ਭਾਰੀ ਗਿਣਤੀ ਵਿੱਚ ਪਹੁੰਚ ਰਹੇ ਹਨ।
4
ਮਨਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਭਾਰੀ ਬਰਫਵਾਰੀ ਹੋਈ ਹੈ।
5
ਹਿਮਾਚਲ ਪ੍ਰਦੇਸ਼ ਵਿੱਚ ਹੋਈ ਬਰਫਵਾਰੀ ਦਾ ਆਨੰਦ ਲੈਂਦੇ ਹੋਏ ਲੋਕ।
= 5">