ਸ਼ਿਮਲਾ 'ਚ ਭਾਰੀ ਬਰਫਬਾਰੀ
ਏਬੀਪੀ ਸਾਂਝਾ | 12 Mar 2017 12:37 PM (IST)
1
ਬਰਫ਼ੀਲੇ ਤੂਫ਼ਾਨ ਨੂੰ ਧਿਆਨ ਵਿੱਚ ਦੇਖਦੇ ਹੋਏ ਪ੍ਰਸ਼ਾਸਨ ਨੇ ਲੋਕਾਂ ਨੂੰ ਅਲਰਟ ਰਹਿਣ ਲਈ ਆਖਿਆ ਹੈ।
2
ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਹੋਣ ਕਾਰਨ ਮੈਦਾਨੀ ਇਲਾਕਿਆਂ ਵਿੱਚ ਠੰਢ ਵੱਧ ਗਈ ਹੈ। ਕਾਂਗੜਾ, ਸਿਰਮੌਰ ਅਤੇ ਧੌਲਾਧਾਰ ਰੇਂਜ ਵਿੱਚ ਪਿਛਲੇ ਦੋ ਤਿੰਨ ਦਿਨ ਤੋਂ ਬਰਫ਼ਬਾਰੀ ਹੋ ਰਹੀ ਹੈ।
3
ਇੱਥੇ 14.8 cm ਤੱਕ ਬਰਫ਼ਬਾਰੀ ਹੋਈ ਹੈ। ਭਾਰੀ ਬਰਫ਼ਬਾਰੀ ਦੇ ਕਾਰਨ ਲੋਕਾਂ ਦੇ ਆਮ ਜਨ-ਜੀਵਨ ਉਤੇ ਭਾਰੀ ਅਸਰ ਪੈ ਰਿਹਾ ਹੈ।
4
ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਸਮੇਤ ਉੱਚ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਹੋਈ ਹੈ। ਸ਼ਿਮਲਾ ਦੇ ਪੇਂਡੂ ਇਲਾਕੇ ਨਵਾਰ ਵੈਲੀ ਬਰਫ਼ ਦੀ ਚਾਦਰ ਨਾਲ ਢਕੀ ਪਈ ਹੈ।
= 4">