ਪਹਾੜਾਂ 'ਚ ਬਰਫ, ਉੱਤਰੀ-ਭਾਰਤ 'ਚ ਠੰਢ
ਏਬੀਪੀ ਸਾਂਝਾ | 07 Jan 2017 11:13 AM (IST)
1
ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ।
2
ਪਹਾੜੀ ਇਲਾਕਿਆਂ ਵਿੱਚ ਬਰਫ ਪੈਣ ਕਾਰਨ ਮੈਦਾਨੀ ਇਲਾਕਿਆਂ ਵਿੱਚ ਠੰਢ ਵੱਧ ਗਈ ਹੈ।
3
ਮਨਾਲੀ ਸਮੇਤ ਹਿਮਾਚਲ ਦੇ ਕਈ ਹਿੱਸਿਆਂ ਵਿੱਚ ਬਰਫ ਪਈ ਹੈ।
4
ਸ਼ਿਮਲਾ ਵਿੱਚ ਪਈ ਬਰਫ ਦਾ ਦ੍ਰਿਸ਼।
5
ਪਹਾੜੀ ਇਲਾਕਿਆਂ ਵਿੱਚ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ
= 5">