40 ਸਾਲ 'ਚ ਤੀਜੀ ਵਾਰ ਮਾਰੂਥਲ 'ਚ ਬਰਫਬਾਰੀ!
ਏਬੀਪੀ ਸਾਂਝਾ | 12 Jan 2018 01:32 PM (IST)
1
2
ਸਟ੍ਰੇਂਜ ਸਾਊਂਡ ਨਾਮ ਦੇ ਹੈਂਡਲ ਨੇ ਲਿਖਿਆ ਕਿ ਬਰਫਬਾਰੀ ਨੇ ਮਾਰੂਥਲ ਨੂੰ ਧੱਕ ਦਿੱਤਾ ਹੈ। ਬੀਤੇ ਦੋ ਸਾਲਾਂ ਵਿੱਚ ਲਗਾਤਾਰ ਅਜਿਹਾ ਦੋ ਵਾਰ ਹੋਇਆ ਹੈ।
3
ਪਲੈਨੇਟ ਨਾਮ ਦੇ ਇੱਕ ਹੈਂਡਲ ਨੇ ਵੀ ਇਸ ਨਾਲ ਮਿਲਦਾ ਜੁਲਦਾ ਇੱਕ ਟਵੀਟ ਕੀਤਾ।
4
ਸ਼ਾਹਿਦ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ ਕਿ ਦੁਨੀਆ ਦੀ ਅਜਿਹੀ ਥਾਂ 'ਤੇ ਬਰਫਬਾਰੀ ਹੋਈ ਹੈ ਜਿਸ ਦੀ ਕੋਈ ਕਪਲਣਾ ਵੀ ਨਹੀਂ ਕਰ ਸਕਦਾ।
5
ਯਕੀਨ ਕਰਨਾ ਭਾਵੇਂ ਮੁਸ਼ਕਲ ਹੋਵੇ ਪਰ ਇਹ ਸੱਚ ਹੈ ਕਿ ਦੁਨੀਆ ਦੀ ਸਭ ਤੋਂ ਗਰਮ ਜਗ੍ਹਾ 'ਤੇ ਬਰਫਬਾਰੀ ਹੋਈ ਹੈ। 40 ਸਾਲਾਂ ਵਿੱਚ ਇਹ ਬਰਫਬਾਰੀ ਤੀਜੀ ਵਾਰ ਹੋਈ ਹੈ। ਅਲਜੀਰੀਆ ਦੇ Ain Sefra ਨੂੰ ਸਹਾਰਾ ਦੇ ਮਾਰੂਥਲ ਦਾ ਗੇਟਵੇਅ ਕਿਹਾ ਜਾਂਦਾ ਹੈ ਤੇ ਇਹ ਤਸਵੀਰਾਂ ਉੱਥੋਂ ਦੀਆਂ ਹੀ ਹਨ। ਇਸ ਥਾਂ ਨੂੰ ਦੁਨੀਆ ਦੀ ਸਭ ਤੋਂ ਗਰਮ ਥਾਂ ਦੀ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਇਹ ਤਸਵੀਰਾਂ ਬਹੁਤ ਹੀ ਤੇਜ਼ੀ ਨਾਲ ਸ਼ੇਅਰ ਹੋ ਰਹੀਆਂ ਹਨ। ਆਓ ਦੇਖਦੇ ਹਾਂ ਬਾਕੀ ਤਸਵੀਰਾਂ:-
= 5">