✕
  • ਹੋਮ

ਦੁਨੀਆਂ ਭਰ ਤੋਂ ਬਰਫਬਾਰੀ ਦੀਆਂ ਤਸਵੀਰਾਂ

ਏਬੀਪੀ ਸਾਂਝਾ   |  18 Jan 2017 07:11 PM (IST)
1

ਬਰਫਬਾਰੀ ਹਿਮਾਚਲ ਦੇ ਵੱਖ-ਵੱਖ ਹਿੱਸਿਆਂ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਹੋ ਰਹੀ ਹੈ। ਬਰਫਬਾਰੀ ਦਾ ਲੁਤਫ ਲੈਣ ਨੂੰ ਹਰ ਕਿਸੇ ਦਾ ਮਨ ਕਰਦਾ ਹੈ।

2

ਬਰਫਬਾਰੀ ਐਸਾ ਦ੍ਰਿਸ਼ ਪੇਸ਼ ਕਰਦੀ ਹੈ ਕਿ ਤਸਵੀਰਾਂ ਦੇਖ ਕੇ ਵੀ ਮਨ ਗਦਗਦ ਹੋ ਜਾਂਦਾ ਹੈ। ਕਸ਼ਮੀਰ ਦੇ ਨਾਲ ਦੁਨੀਆ ਭਰ ਦੇ ਗਰੀਸ, ਏਥਨਸ ਅਤੇ ਰੋਮਾਨੀਆ ਤੋਂ ਬਰਫਬਾਰੀ ਦੀਆਂ ਵੱਖ-ਵੱਖ ਤਸਵੀਰਾਂ ਤੁਸੀਂ ਦੇਖ ਸਕਦੇ ਹੋ।

3

4

5

6

7

  • ਹੋਮ
  • Photos
  • ਖ਼ਬਰਾਂ
  • ਦੁਨੀਆਂ ਭਰ ਤੋਂ ਬਰਫਬਾਰੀ ਦੀਆਂ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.