ਸ਼ਿਮਲਾ 'ਚ ਹਲਕੀ ਬਰਫਬਾਰੀ ਸ਼ੁਰੂ, ਰੁਕ ਗਏ ਵਾਹਨਾਂ ਦੇ ਪਹੀਏ
ਏਬੀਪੀ ਸਾਂਝਾ | 18 Jan 2020 04:57 PM (IST)
1
2
3
4
5
6
7
ਸ਼ੁਰੂ ਹੋਈ ਬਰਫਬਾਰੀ ਨਾਲ ਆਵਾਜਾਈ ਪ੍ਰਭਾਵਿੱਤ ਹੋਣੀ ਸ਼ੁਰੂ ਹੋ ਗਈ ਹੈ ਜਿਸ ਨੇ ਗੱਡੀਆਂ ਦੇ ਟਾਈਰ ਰੋਕ ਦਿੱਤੇ ਹਨ।
8
ਅੱਜ ਇੱਕ ਵਾਰ ਫੇਰ ਸ਼ਿਮਲਾ 'ਚ ਹਲਕੀ ਬਰਫਬਾਰੀ ਸ਼ੁਰੂ ਹੋਈ ਹੈ। ਉਪਰਲੇ ਸ਼ਿਮਲਾ, ਕੁਫ਼ਰੀ ਸਣੇ ਨਾਰਕੰਡਾ ਅਤੇ ਖੜਾਪੱਥਰ 'ਚ ਵੀ ਬਰਫ ਪੈਣੀ ਸ਼ੁਰੂ ਹੋ ਗਈ ਹੈ।
9
ਇਸ ਤੋ ਬਾਅਦ ਹੁਣ ਕੁਝ ਦਿਨ ਤੋਂ ਬਾਰਸ਼ ਤੋਂ ਰਾਹਤ ਮਿਲੀ ਸੀ ਪਰ ਮੌਸਮ ਵਿਭਾਗ ਵੱਲੋਂ ਮੌਸਮ ਦਾ ਮਿਜਾਜ਼ ਬਦਲਣ ਦਾ ਅਲਰਟ ਜਾਰੀ ਕੀਤਾ ਗਿਆ ਹੈ।
10
ਇਸ ਦੇ ਨਾਲ ਹੀ ਮੈਦਾਨੀ ਇਲਾਕਿਆਂ 'ਚ ਅੱਜ ਦੋ ਦਿਨਾਂ ਬਾਅਦ ਸੂਰਜ ਨਿਕਲਿਆ, ਜਿਸ ਨੇ ਲੋਕਾਂ ਨੂੰ ਕੁਝ ਰਾਹਤ ਦਿੱਤੀ।
11
ਬੀਤੇ ਕੁਝ ਦਿਨ ਪਹਿਲਾ ਹੋਈ ਲਗਾਤਾਰ ਬਾਰਸ਼ ਅਤੇ ਬਰਫਬਾਰੀ ਨੇ ਪਹਾੜੀ ਖੇਤਰਾਂ ਦੇ ਨਾਲ-ਨਾਲ ਮੈਦਾਨੀ ਖੇਤਰਾਂ 'ਚ ਵੀ ਠੰਢ ਵਧਾ ਦਿੱਤੀ ਸੀ।