ਪਤੰਜਲੀ ਸਿਮ ਨਾਲ ਸਿਰਫ ਪਤਨੀ ਨਾਲ ਗੱਲ ਹੋਏਗੀ ਗਰਲਫ੍ਰੈਂਡ ਨੂੰ ਕਾਲ ਕਰਨ 'ਤੇ....!
ਏਬੀਪੀ ਸਾਂਝਾ | 29 May 2018 12:34 PM (IST)
1
2
ਭਾਰਤ ਵਿੱਚ ਸਵਾਮੀ ਰਾਮਦੇਵ ਦੀ ਕੰਪਨੀ ਪਤੰਜਲੀ ਨੇ ਮੋਬਾਈਲ ਸਿਮ ਕਾਰਡ ਲਾਂਚ ਕਰਕੇ ਟੈਲੀਕੌਮ ਦੀ ਦੁਨੀਆ ਵਿੱਚ ਐਂਟਰੀ ਮਾਰੀ ਹੈ। ਰਾਮਦੇਵ ਨੇ ਬੀਐਸਐਨਐਲ ਨਾਲ ਮਿਲ ਕੇ ਸਵਦੇਸ਼ੀ ਸਮ੍ਰਿੱਧ ਸਿਮ ਕਾਰਡ ਲੌਂਚ ਕੀਤਾ ਹੈ। ਇਸ ਐਲਾਨ ਮਗਰੋਂ ਸੋਸ਼ਲ ਮੀਡੀਆ ਉੱਪਰ ਰਾਮ ਰਹੀਮ ਦਾ ਖੂਬ ਮਜ਼ਾਕ ਉੱਡ ਰਿਹਾ ਹੈ।
3
4
5
6
= 6">