✕
  • ਹੋਮ

ਕੁਝ ਇਸ ਤਰ੍ਹਾਂ ਦੀ ਚੱਲ ਰਹੀ ਹੈ ‘ਬ੍ਰਹਮਾਸਤਰ’ ਦੀ ਸ਼ੂਟਿੰਗ

ਏਬੀਪੀ ਸਾਂਝਾ   |  06 Jun 2018 03:35 PM (IST)
ਕੁਝ ਇਸ ਤਰ੍ਹਾਂ ਦੀ ਚੱਲ ਰਹੀ ਹੈ ‘ਬ੍ਰਹਮਾਸਤਰ’ ਦੀ ਸ਼ੂਟਿੰਗ
1

ਰਣਬੀਰ ਕਪੂਰ ਤੇ ਆਲਿਆ ਭੱਟ ਲਵ-ਬਰਡ ਜਲਦੀ ਹੀ ਡਾਇਰੈਕਟਰ ਅਯਾਨ ਮੁਖਰਜੀ ਦੀ ਅਗਲੀ ਫ਼ਿਲਮ ‘ਬ੍ਰਹਮਾਸਤਰ’ ‘ਚ ਨਜ਼ਰ ਆਉਣ ਵਾਲਾ ਹੈ ਜਿਸ ਦੀ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਬੁਲਗਾਰੀਆ ‘ਚ ਹੋ ਚੁੱਕੀ ਹੈ ਤੇ ਇਸੇ ਸਮੇਂ ਦੋਵਾਂ ‘ਚ ਨੇੜਤਾ ਵਧੀ ਸੀ।

2

ਹੁਣ ਦੋਵਾਂ ਨੇ ਇਸ ਫ਼ਿਲਮ ਦੇ ਦੂਜੇ ਸ਼ੈਡਿਊਲ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। 5 ਜੂਨ ਨੂੰ ਦੋਨਾਂ ਨੂੰ ਬਿੱਗ ਬੀ ਅਮਿਤਾਭ ਨਾਲ ਮਹਿਬੂਬ ਸਟੂਡਿਓ ‘ਚ ਸ਼ੂਟਿੰਗ ਲਈ ਇਕੱਠੇ ਆਉਂਦੇ ਸਪੋਟ ਕੀਤਾ ਗਿਆ।

3

ਇਸ ਮੌਕੇ ਰਣਬੀਰ ਕਪੂਰ ਇੱਕਦਮ ਵੱਖਰੇ ਅੰਦਾਜ਼ ‘ਚ ਨਜ਼ਰ ਆਏ। ਰਣਬੀਰ ਨੇ ਜੋ ਸ਼ਟਰ ਪਾਈ ਹੋਈ ਸੀ, ਉਸ ‘ਤੇ ਲਿਖਿਆ ਸੀ ‘ਅਪਰੂਵਡ’। ਲੱਗਦਾ ਹੈ ਰਣਬੀਰ ਆਪਣੇ ਸਟਾਈਲ ਨਾਲ ਵੀ ਦੱਸ ਰਹੇ ਹਨ ਕਿ ਆਲਿਆ ਉਨ੍ਹਾਂ ਲਈ ਹੈ ਕਿੰਨੀ ਸਪੈਸ਼ਲ।

4

ਰਣਬੀਰ ਦੀ ਲੁੱਕ ਤੋਂ ਬਾਅਦ ਗੱਲ ਕਰਦੇ ਹਾਂ ਫ਼ਿਲਮ ਦੀ ਲੀਡਿੰਗ ਲੇਡੀ ਆਲਿਆ ਭੱਟ ਦੀ। ਜੋ ਹਮੇਸ਼ਾ ਦੀ ਤਰ੍ਹਾਂ ਨਜ਼ਰ ਆਈ ਕਾਫੀ ਫ੍ਰੈਸ਼ ਤੇ ਕੂਲ। ਆਲਿਆ ਇੱਥੇ ਨਜ਼ਰ ਆਈ ਵਾਈਟ ਟੀ-ਸ਼ਰਟ ਤੇ ਬਲੈਕ ਡੈਨਿਮ ‘ਚ, ਜਿੱਥੇ ਵਾਲਾਂ ਦੇ ਜੂੜੇ ਦਾ ਮੈਟਲ ਹੂਪ ਦੇ ਰਿਹਾ ਸੀ, ਉਸ ਦੀ ਲੁੱਕ ਨੂੰ ਗਲੈਮਸ ਦਾ ਤੜਕਾ।

5

ਸਿਰਫ ਇਹੀ ਦੋ ਸਟਾਰ ਨਹੀ ਫ਼ਿਲਮ ‘ਬ੍ਰਹਮਾਸਤਰ’ ਦੇ ਸੈੱਟ ‘ਤੇ ਨਜ਼ਰ ਆਏ ਬਿੱਗ ਬੀ ਅਮਿਤਾਭ ਵੀ। ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਆਲਿਆ-ਰਣਬੀਰ ਤੇ ਅਯਾਨ ਨਾਲ ਇਸ ਬਾਰੇ ਗੱਲ ਕਰਦੇ ਹੋਏ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਸੀ। ਰਣਬੀਰ-ਆਲਿਆ ਦੇ ਪਿਆਰ ਦਾ ਰੰਗ ਤਾਂ ਉਂਝ ਰਣਬੀਰ ‘ਤੇ ਵੀ ਸਾਫ ਨਜ਼ਰ ਆ ਰਿਹਾ ਹੈ। ਉਧਰ ਆਲਿਆ ਵੀ ਰਣਬੀਰ ਦਾ ਨਾਂ ਲੈ ਕੇ ਸ਼ਰਮਾ ਜਾਂਦੀ ਹੈ।

6

ਦੇਖੋ ਕੁਝ ਹੋਰ ਤਸਵੀਰਾਂ।

7

8

9

10

11

  • ਹੋਮ
  • Photos
  • ਖ਼ਬਰਾਂ
  • ਕੁਝ ਇਸ ਤਰ੍ਹਾਂ ਦੀ ਚੱਲ ਰਹੀ ਹੈ ‘ਬ੍ਰਹਮਾਸਤਰ’ ਦੀ ਸ਼ੂਟਿੰਗ
About us | Advertisement| Privacy policy
© Copyright@2026.ABP Network Private Limited. All rights reserved.