ਗਿਫਟ 'ਚ ਪੁੱਤ ਨੇ ਪਿਤਾ ਨੂੰ ਦਿੱਤਾ 45 ਲੱਖ ਦਾ ਬਾਈਕ
ਏਬੀਪੀ ਸਾਂਝਾ | 19 Feb 2017 11:38 AM (IST)
1
ਕਾਰੋਬਾਰੀ ਜੀਤ ਸਿੰਘ ਵਾਲੀਆ ਅਤੇ ਉਸ ਦੀ ਪਤਨੀ ਲਖਵੀਰ ਕੌਰ 45 ਲੱਖ ਰੁਪਏ ਦੇ ਮੋਟਰ ਸਾਈਕਲ ਉੱਤੇ ।
2
ਨੰਬਰ ਖਰੀਦਣ ਲਈ ਬੋਲੀ ਦਿੰਦੇ ਹੋਏ ਜੀਤ ਸਿੰਘ।
3
ਚੰਡੀਗੜ੍ਹ ਦੇ ਕਾਰੋਬਾਰੀ ਜੀਤ ਸਿੰਘ ਵਾਲੀਆ ਅਤੇ ਉਸ ਦੀ ਪਤਨੀ ਲਖਵੀਰ ਕੌਰ ਦੇ ਵਿਆਹ ਦੀ 35ਵੀਂ ਵਰ੍ਹੇਗੰਢ ਸੀ। ਇਸ ਮੌਕੇ ਉੱਤੇ ਇਹਨਾਂ ਦੇ ਬੇਟੇ ਗੁਰਸਿਮਰਨ ਸਿੰਘ ਨੇ ਦੋਵਾਂ ਨੂੰ 45 ਲੱਖ ਰੁਪਏ ਦਾ ਮੋਟਰ ਸਾਈਕਲ ਗਿਫ਼ਟ ਕੀਤਾ।
4
ਇਸ ਤੋਂ ਇਲਾਵਾ ਗੁਰਸਿਮਰਨ ਨੇ ਮਾਂ ਨੂੰ 80 ਲੱਖ ਰੁਪਏ ਦੀ ਮਰਸਡੀਜ਼ ਕਾਰ ਵੀ ਦਿੱਤੀ ਹੈ।
5
45 ਲੱਖ ਰੁਪਏ ਦੇ ਇਸ ਮੋਟਰ ਸਾਈਕਲ ਉੱਤੇ ਸੀ ਐਚ-01 ਬੀ ਐਲ -0001 ਨੰਬਰ ਲੱਗਿਆ ਹੋਇਆ ਸੀ।
6
ਇਹ ਨੰਬਰ ਗੁਰਸਿਮਰਨ ਨੇ 6.70 ਲੱਖ ਰੁਪਏ ਵਿੱਚ ਸਭ ਤੋਂ ਜ਼ਿਆਦਾ ਬੋਲੀ ਦੇ ਕੇ ਖ਼ਰੀਦਿਆ ਹੈ।
= 6">