ਛੁੱਟੀਆਂ ਦੌਰਾਨ ਖੂਬ ਮਸਤੀ ਕਰ ਰਹੀ ਹੈ ਸੋਨਾਕਸ਼ੀ
ਏਬੀਪੀ ਸਾਂਝਾ | 10 Dec 2016 01:24 PM (IST)
1
2
3
4
5
ਬਾਲੀਵੁੱਡ ਅਦਾਕਾਰ ਸੋਨਾਕਸ਼ੀ ਸਿਨਹਾ ਇੰਨੀ ਦਿਨੀਂ ਅਸਟ੍ਰੇਲੀਆ ਚ ਛੁੱਟੀਆਂ ਮਨਾ ਰਹੀ ਹੈ।
6
ਸੋਨਾਕਸ਼ੀ ਸਿਡਨੀ ਚ ਆਪਣੀ ਦੋਸਤ ਸਾਕਸ਼ੀ ਮਹਿਰਾ ਨਾਲ ਘੁੰਮ ਰਹੀ ਹੈ। ਉਸ ਨੇ ਆਪਣੀਆਂ ਕਈ ਤਸਵੀਰਾਂ ਇੰਸਟਾਗ੍ਰਾਮ ਤੇ ਸਾਂਝੀਆਂ ਕੀਤੀਆਂ ਹਨ।