ਸੋਨਾਕਸ਼ੀ ਲਈ ਸਿਹਤ ਜ਼ਰੂਰੀ
ਸੋਨਾਕਸ਼ੀ ਇਨ੍ਹੀ ਦਿਨੀਂ ਤਿੰਨ ਫ਼ਿਲਮਾਂ ‘ਚ ਰੱਝੀ ਹੋਈ ਹੈ। ਇਸ ਸਾਲ ਉਹ ‘ਦਬੰਗ-3’, ‘ਹੈੱਪੀ ਫਿਰ ਭਾਗ ਜਾਏਗੀ’ ਤੇ ‘ਯਮਲਾ ਪਗਲਾ ਫਿਰ ਸੇ’ ‘ਚ ਨਜ਼ਰ ਆਵੇਗੀ।
ਦਬੰਗ ਗਰਲ ਦੇ ਇਸ ਵੀਡੀਓ ਨੂੰ ਦੇਖ ਇੱਕ ਯੂਜ਼ਰ ਨੇ ਲਿਖਿਆ ਹੈ ਕਿ ਅਜਿਹਾ ਯੋਗਾਸਨ ਤਾਂ ਬਾਬਾ ਰਾਮਦੇਵ ਵੀ ਨਹੀਂ ਕਰ ਸਕਦੇ।
ਸੋਮਵਾਰ ਨੂੰ ਸੋਨਾਕਸ਼ੀ ਨੇ ਆਪਣੇ ਅਕਾਉਂਟ ‘ਤੇ ਹੈਂਡ ਸਟੈਂਡ ਕਰਦੀ ਦੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਨੂੰ ਹੁਣ ਤੱਕ 8 ਲੱਖ ਤੋਂ ਵੀ ਜ਼ਿਆਦਾ ਲੋਕ ਦੇਖ ਚੁੱਕੇ ਹਨ।
ਹਾਲ ਹੀ ‘ਚ ਸੋਨਾਕਸ਼ੀ ਨੇ ਇੰਸਟਾ ‘ਤੇ ਇੱਕ ਯੋਗਾ ਵੀਡੀਓ ਸ਼ੇਅਰ ਕੀਤੀ, ਜਿਸ ਨੂੰ ਦੇਖ ਕੇ ਪਹਿਲਾਂ ਤਾਂ ਸਭ ਹੈਰਾਨ ਹੋ ਗਏ ਤੇ ਨਾਲ ਹੀ ਉਸ ਦੇ ਫੈਨਸ ਉਸ ਨੂੰ ਸਪੋਰਟਿਵ ਕਮੈਂਟ ਕਰ ਰਹੇ ਹਨ।
ਇਸੇ ਲਿਸਟ ‘ਚ ਦਬੰਗ ਗਰਲ ਸੋਨਾਕਸ਼ੀ ਸਿਨ੍ਹਾ ਵੀ ਸ਼ਾਮਲ ਹੈ। ਆਪਣੇ ਵੇਟ ਨੂੰ ਲੈ ਕੇ ਸੋਨਾਕਸ਼ੀ ਕਈ ਵਾਰ ਲੋਕਾਂ ਦੇ ਕਮੈਂਟ ਦਾ ਸ਼ਿਕਾਰ ਹੋ ਚੁੱਕੀ ਹੈ ਪਰ ਵਧੇਰੇ ਲੋਕ ਨਹੀਂ ਜਾਣਦੇ ਕਿ ਸੋਨਾ ਕਿੰਨੀ ਫਿਟਨੈੱਸ ਫ੍ਰੀਕ ਹੈ। ਸੋਨਾਕਸ਼ੀ ਅਕਸਰ ਹੀ ਆਪਣੇ ਸੋਸ਼ਲ ਅਕਾਉਂਟ ‘ਤੇ ਫਿਟਨੈੱਸ ਟ੍ਰੇਨਿੰਗ ਦੇ ਫੋਟੋ ਤੇ ਵੀਡੀਓ ਸ਼ੇਅਰ ਕਰਦੀ ਹੀ ਰਹਿੰਦੀ ਹੈ।
ਬਾਲੀਵੁੱਡ ਦੇ ਸਟਾਰ ਆਪਣੀ ਫਿਟਨੈਸ ਨੂੰ ਲੈ ਕੇ ਕਿੰਨੇ ਸੀਰੀਅਸ ਨੇ ਇਹ ਤਾਂ ਸਭ ਜਾਣਦੇ ਹਨ। ਕੁਝ ਸੈਲੇਬਸ ਅਜਿਹੇ ਹਨ ਜੋ ਆਪਣੇ ਆਪ ਨੂੰ ਫਿੱਟ ਰੱਖਣ ਲਈ ਯੋਗ ਕਰਨਾ ਹੀ ਪਸੰਦ ਕਰਦੇ ਹਨ।