ਜਦੋਂ ਮਾਲਦੀਪ 'ਚ ਜਲਪਰੀ ਬਣੀ ਸੋਨਾਕਸ਼ੀ ਸਿਨ੍ਹਾ

ਏਬੀਪੀ ਸਾਂਝਾ   |  20 Sep 2018 01:14 PM (IST)
1

ਤਸਵੀਰਾਂ: ਇੰਸਟਾਗ੍ਰਾਮ

2

ਸੋਨਾਕਸ਼ੀ ਸਿਨ੍ਹਾ ਨੇ ਇਸ ਤਸਵੀਰ ਨੂੰ ਪੋਸਟ ਕਰਦਿਆਂ ਲਿਖਿਆ ਹੈ Mermaids exist. ਇਸ ਦੇ ਨਾਲ ਹੀ spiritanimal ਨੂੰ ਵੀ ਟੈਗ ਕੀਤਾ ਹੈ।

3

ਸੋਨਾਕਸ਼ੀ ਦੀ ਇਸ ਤਸਵੀਰ 'ਤੇ ਲੋਕ ਕਾਫੀ ਕਮੈਂਟ ਕਰ ਰਹੇ ਹਨ। ਕੋਈ ਉਸ ਨੂੰ ਜਲਪਰੀ ਕਹਿ ਰਿਹਾ ਹੈ ਤੇ ਕੋਈ ਹੌਟ ਕੁਈਨ। ਕਿਸੇ ਨੇ ਰੇਤ ਸਪਾ ਹੀ ਲਿਖ ਦਿੱਤਾ ਹੈ।

4

ਇਸ ਤਸਵੀਰ 'ਚ ਸੋਨਾਕਸ਼ੀ ਸਿਨ੍ਹਾ ਬੀਚ ਕਿਨਾਰੇ ਰੇਤ 'ਤੇ ਲੇਟੀ ਹੋਈ ਹੈ। ਰੇਤ 'ਚ ਆਰਟ ਕਰਕੇ ਮਰਮੇਡ ਯਾਨੀ ਜਲਪਰੀ ਡਰਾਅ ਕੀਤੀ ਹੈ। ਇਸ 'ਚ ਸੋਨਾਕਸ਼ੀ ਨੀਲੀ ਪੋਸ਼ਾਕ 'ਚ ਆਸਮਾਨ ਵੱਲ ਅੱਖਾਂ ਕਰਕੇ ਲੇਟੀ ਹੈ। ਇਸ ਤਸਵੀਰ 'ਚ ਉਹ ਜਲਪਰੀ ਹੀ ਲੱਗ ਰਹੀ ਹੈ।

5

ਸੋਨਾਕਸ਼ੀ ਨੇ ਜਲਪਰੀ ਬਣ ਕੇ ਤਸਵੀਰਾਂ ਪੋਸਟ ਕੀਤੀਆਂ ਹਨ।

6

ਪਿਛਲੇ ਕਈ ਦਿਨਾਂ ਤੋਂ ਸੋਨਾਕਸ਼ੀ ਸਿਨ੍ਹਾ ਮਾਲਦੀਪ 'ਚ ਹੈ ਤੇ ਉੱਥੋਂ ਆਪਣੀਆਂ ਤਸਵੀਰਾਂ ਪੋਸਟ ਕਰ ਰਹੀ ਹੈ।

  • ਹੋਮ
  • Photos
  • ਮਨੋਰੰਜਨ
  • ਜਦੋਂ ਮਾਲਦੀਪ 'ਚ ਜਲਪਰੀ ਬਣੀ ਸੋਨਾਕਸ਼ੀ ਸਿਨ੍ਹਾ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ