ਹੈਪੀ ਚਲੀ ਭੱਜ ਉਹ ਵੀ ਇਸ ਦਿਲਕਸ਼ ਅੰਦਾਜ਼ ‘ਚ

ਏਬੀਪੀ ਸਾਂਝਾ   |  10 Aug 2018 03:59 PM (IST)
ਹੈਪੀ ਚਲੀ ਭੱਜ ਉਹ ਵੀ ਇਸ ਦਿਲਕਸ਼ ਅੰਦਾਜ਼ ‘ਚ
1

2

3

4

ਸੋਨਾਕਸ਼ੀ ਜਿਵੇਂ ਹੀ ਏਅਰਪੋਰਟ ਤੋਂ ਬਾਹਰ ਨਿਕਲੀ, ਉਸ ਦੇ ਪਿੱਛੇ ਇੱਕ ਕੁੱਤਾ ਲੱਗ ਗਿਆ। ਪਹਿਲਾਂ ਸੋਨਾ ਨੇ ਉਸ ਨੂੰ ਇਗਨੌਰ ਕੀਤਾ ਪਰ ਬਾਅਦ ‘ਚ ਉਸ ਨੇ ਕੁੱਤੇ ਨੂੰ ਪਿਆਰ ਨਾਲ ਸਹਿਲਾਹਿਆ।

5

ਫ਼ਿਲਮ ‘ਚ ਸੋਨਾਕਸ਼ੀ ਹੈਪੀ ਦਾ ਰੋਲ ਪਲੇਅ ਕਰਦੀ ਨਜ਼ਰ ਆਵੇਗੀ। ਫ਼ਿਲਮ ‘ਚ ਡਾਇਨਾ ਪੈਨਟੀ, ਜਿੰਮੀ ਸ਼ੇਰਗਿੱਲ ਤੇ ਪੰਜਾਬੀ ਸਿੰਗਰ ਜੱਸੀ ਗਿੱਲ ਵੀ ਨਜ਼ਰ ਆਉਣਗੇ।

6

ਏਅਰਪੋਰਟ ‘ਤੇ ਸੋਨਾਕਸ਼ੀ ਰੈੱਡ ਜੈਕੇਟ ਤੇ ਗ੍ਰੇਅ ਜੀਨਸ ‘ਚ ਨਜ਼ਰ ਆਈ। ਸੋਨਾ ਨੇ ਇੱਥੇ ਬਲੈਕ ਕਲਰ ਦੇ ਸ਼ੈਡਸ ਵੀ ਲਾਏ ਹੋਏ ਸੀ।

7

ਸੋਨਾਕਸ਼ੀ ਸਿਨ੍ਹਾ ਦੀ ਫ਼ਿਲਮ ‘ਹੈਪੀ ਫਿਰ ਭਾਗ ਜਾਏਗੀ’ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ। ਫਿਲਹਾਲ ਉਹ ਆਪਣੀ ਇਸ ਫ਼ਿਲਮ ਦੀ ਪ੍ਰਮੋਸ਼ਨ ‘ਚ ਲੱਗੀ ਹੋਈ ਹੈ। ਹਾਲ ਹੀ ‘ਚ ਸੋਨਾ ਨੂੰ ਮੁੰਬਈ ਏਅਰਪੋਟਰ ‘ਤੇ ਵੱਖਰੇ ਅੰਦਾਜ਼ ‘ਚ ਦੇਖਿਆ ਗਿਆ।

  • ਹੋਮ
  • Photos
  • ਮਨੋਰੰਜਨ
  • ਹੈਪੀ ਚਲੀ ਭੱਜ ਉਹ ਵੀ ਇਸ ਦਿਲਕਸ਼ ਅੰਦਾਜ਼ ‘ਚ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ