✕
  • ਹੋਮ

ਸੋਨਮ-ਆਨੰਦ ਨੂੰ ਫੈਨਸ ਦੀ ਦਿੱਤੀਆਂ ਵਧਾਈਆਂ

ਏਬੀਪੀ ਸਾਂਝਾ   |  09 May 2018 02:52 PM (IST)
ਸੋਨਮ-ਆਨੰਦ ਨੂੰ ਫੈਨਸ ਦੀ ਦਿੱਤੀਆਂ ਵਧਾਈਆਂ
1

2

3

4

5

6

ਫੈਨਸ ਵੱਲੋਂ ਮਿਲੀਆਂ ਵਿਸ਼ਿਜ਼ ਤੁਸੀਂ ਵੀ ਦੇਖੋ।

7

ਆਨੰਦ ਨੂੰ ਸਟਾਇਲੀਸ਼ ਜੁੱਤੇ ਕਲੈਕਟ ਕਰਨਾ ਪਸੰਦ ਹੈ। ਆਨੰਦ ਆਹੂਜਾ ਦਾ ਇੰਸਟਾਗ੍ਰਾਮ ਸੂਜ਼ ਦੀਆਂ ਤਸਵੀਰਾਂ ਨਾਲ ਭਰਿਆ ਹੋਇਆ ਹੈ। ਜਦੋਂ ਸੋਨਮ ਆਨੰਦ ਨੇ ਇੱਕ ਦੂਜੇ ਨਾਲ ਲਾਵਾਂ ਲਈਆਂ, ਉਸ ਸਮੇਂ ਬਾਲੀਵੁੱਡ ਦ ਕਈ ਸਟਾਰਸ ਵੀ ਮੌਜੂਦ ਸੀ।

8

ਸੋਨਮ ਦੇ ਫੈਨ ਤਾਂ ਬਹੁਤ ਹਨ ਪਰ ਆਨੰਦ ਫੈਨ ਹੈ ਬੈਸਟ ਬਾਸਕਟ-ਪਲੇਅਰਸ ਦਾ। ਇਸ ਦੇ ਨਾਲ ਹੀ ਉਸ ਨੂੰ ਬਾਸਕਟ ਖੇਡਣ ਦਾ ਵੀ ਸ਼ੌਕ ਹੈ।

9

ਸੋਨਮ ਨੂੰ ਉਸ ਦੇ ਫੈਨਸ ਦੇਸ਼-ਵਿਦੇਸ਼ ਤੋਂ ਸੁੱਭ ਕਾਮਨਾਵਾਂ ਦੇ ਰਹੇ ਹਨ। ਸੋਨਮ ਦਾ ਆਨੰਦ ਨਾਲ ਕਾਫੀ ਲੰਬਾ ਰਿਲੇਸ਼ਨ ਰਿਹਾ ਹੈ। ਆਨੰਦ ਆਹੂਜਾ ਦਿੱਲੀ ਦੇ ਰਹਿਣ ਵਾਲੇ ਹਨ ਤੇ ਉਨ੍ਹਾਂ ਦਾ ਲੰਦਨ ‘ਚ ਬਿਜਨੈਸ ਹੈ।

10

ਸੋਨਮ ਤੇ ਆਨੰਦ ਆਹੂਜਾ ਦਾ ਵਿਆਹ 8 ਮਈ ਨੂੰ ਹੋ ਗਿਆ ਹੈ। ਇਸ ਲਈ ਸਿਰਫ ਕਪੂਰ ਫੈਮਿਲੀ ਨੇ ਹੀ ਨਹੀਂ ਸਗੋਂ ਜਸ਼ਨ ਮਨਾਇਆ ਸੋਨਮ ਦੇ ਫੈਨਸ ਨੇ ਵੀ। ਇਸ ਗੱਲ ਦਾ ਸਬੂਤ ਹੈ ਸੋਸ਼ਲ ਮੀਡੀਆ ‘ਤੇ ਮਿਲ ਰਹੀ ਦੋਵਾਂ ਨੂੰ ਵਿਆਹ ਦੀ ਵਧਾਈ।

  • ਹੋਮ
  • Photos
  • ਖ਼ਬਰਾਂ
  • ਸੋਨਮ-ਆਨੰਦ ਨੂੰ ਫੈਨਸ ਦੀ ਦਿੱਤੀਆਂ ਵਧਾਈਆਂ
About us | Advertisement| Privacy policy
© Copyright@2026.ABP Network Private Limited. All rights reserved.