✕
  • ਹੋਮ

ਜੂਨ ਮਹੀਨਾ ਸੋਨਮ ਲਈ ਖ਼ਾਸ, ਫ਼ਿਲਮ ਰਿਲੀਜ਼ ਨਾਲ ਹੀ ਹੋਵੇਗਾ ਆਨੰਦ ਨਾਲ ਵਿਆਹ

ਏਬੀਪੀ ਸਾਂਝਾ   |  02 Feb 2018 12:11 PM (IST)
ਜੂਨ ਮਹੀਨਾ ਸੋਨਮ ਲਈ ਖ਼ਾਸ, ਫ਼ਿਲਮ ਰਿਲੀਜ਼ ਨਾਲ ਹੀ ਹੋਵੇਗਾ ਆਨੰਦ ਨਾਲ ਵਿਆਹ
1

ਇਹ ਸੋਨਮ ਕਪੂਰ ਦੇ ਹੋਮ ਪ੍ਰੋਡਕਸ਼ਨ ਦੀ ਫ਼ਿਲਮ ਹੈ। ਇਸ ਫ਼ਿਲਮ ਵਿੱਚ ਕਰੀਨਾ ਕਪੂਰ ਖ਼ਾਨ ਤੇ ਸਵਰਾ ਭਾਸਕਰ ਵੀ ਅਹਿਮ ਭੂਮਿਕਾ ਵਿੱਚ ਹੈ।

2

ਇਸ ਦੇ ਨਾਲ ਹੀ ਉਸ ਦੀ ਫ਼ਿਲਮ 'ਵੀਰੇ ਦੀ ਵੈਡਿੰਗ' ਵੀ ਰਿਲੀਜ਼ ਹੋਣ ਵਾਲੀ ਹੈ। ਇਹ ਦੋਵੇਂ ਹੀ ਜੂਨ ਮਹੀਨੇ ਵਿੱਚ ਸੰਯੋਗ ਬਣ ਰਹੇ ਹਨ।

3

ਮੁੰਬਈ: ਅਦਾਕਾਰ ਸੋਨਮ ਕਪੂਰ ਲਈ ਇਹ ਸਾਲ ਬੇਹੱਦ ਖ਼ਾਸ ਹੈ ਕਿਉਂਕਿ ਇਸ ਸਾਲ ਸੋਨਮ ਆਪਣੇ ਬੁਆਏ ਫਰੈਂਡ ਆਨੰਦ ਅਹੂਜਾ ਨਾਲ ਵਿਆਹ ਕਰਾਉਣ ਜਾ ਰਹੀ ਹੈ।

4

ਜੂਨ ਮਹੀਨੇ ਸੋਨਮ ਕਪੂਰ ਆਪਣੇ ਬੁਆਏ ਫਰੈਂਡ ਆਨੰਦ ਅਹੂਜਾ ਨਾਲ ਵਿਆਹ ਕਰਨ ਜਾ ਰਹੀ ਹੈ।

5

ਜੂਨ ਮਹੀਨੇ ਹੀ ਸੋਨਮ ਦੀ ਫ਼ਿਲਮ 'ਵੀਰੇ ਦੀ ਵੈਡਿੰਗ' ਵੀ ਰਿਲੀਜ਼ ਹੋਣ ਵਾਲੀ ਹੈ।

6

ਦੋਵੇਂ ਕਾਫ਼ੀ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਵਿੱਚ ਹਨ। ਖ਼ਬਰਾਂ ਉੱਤੇ ਯਕੀਨ ਕਰੀਏ ਤਾਂ ਸੋਨਮ ਕਪੂਰ ਦੇ ਪਿਤਾ ਅਨਿਲ ਕਪੂਰ ਆਪਣੀ ਬੇਟੀ ਦੇ ਵਿਆਹ ਨੂੰ ਲੈ ਕੇ ਪਹਿਲਾ ਅਸਹਿਜ ਮਹਿਸੂਸ ਕਰ ਰਹੇ ਸਨ ਪਰ ਹੁਣ ਉਨ੍ਹਾਂ ਨੇ ਆਪਣੀ ਬੇਟੀ ਦੀ ਪਸੰਦ 'ਤੇ ਮੋਹਰ ਲਾ ਦਿੱਤੀ ਹੈ।

  • ਹੋਮ
  • Photos
  • ਖ਼ਬਰਾਂ
  • ਜੂਨ ਮਹੀਨਾ ਸੋਨਮ ਲਈ ਖ਼ਾਸ, ਫ਼ਿਲਮ ਰਿਲੀਜ਼ ਨਾਲ ਹੀ ਹੋਵੇਗਾ ਆਨੰਦ ਨਾਲ ਵਿਆਹ
About us | Advertisement| Privacy policy
© Copyright@2026.ABP Network Private Limited. All rights reserved.