✕
  • ਹੋਮ

34ਤੀਆਂ ਦੀ ਹੋਈ ਸੋਨਮ ਕਪੂਰ, ਵੇਖੋ ਸਿਤਾਰਿਆਂ ਦੀ ਮਸਤੀ

ਏਬੀਪੀ ਸਾਂਝਾ   |  11 Jun 2019 02:26 PM (IST)
1

2

3

4

5

6

7

ਤਸਵੀਰਾਂ: ਮਾਨਵ ਮੰਗਲਾਨੀ

8

ਸੋਨਮ ਨੇ ਮੀਡੀਆ ਨਾਲ ਵੀ ਜਨਮਦਿਨ ਮਨਾਇਆ। ਘਰ ਦੇ ਬਾਹਰ ਕੇਕ ਕੱਟਿਆ।

9

ਇਨ੍ਹਾਂ ਦੇ ਇਲਾਵਾ ਵਰੁਨ ਧਵਨ ਵੀ ਸੋਨਮ ਨੂੰ ਵਧਾਈ ਦੇਣ ਪਹੁੰਚਿਆ।

10

ਸੋਨਮ ਕਪੂਰ ਦੀ ਭੈਣ ਰੀਆ ਕਪੂਰ ਪਾਰਟੀ ਮੌਕੇ ਲਾਲ ਰੰਗ ਦੀ ਡ੍ਰੈੱਸ ਵਿੱਚ ਨਜ਼ਰ ਆਈ।

11

ਪਾਰਟੀ ਵਿੱਚ ਸੋਨਮ ਨੇ ਵੀ ਗਲੈਮਰੈਸ ਲੁਕ ਅਪਣਾਈ। ਉਸ ਨੇ ਸਫੈਦ ਰੰਗ ਦੀ ਡਿਜ਼ਾਈਨਰ ਡ੍ਰੈੱਸ ਪਾਈ ਸੀ।

12

ਜਾਨ੍ਹਵੀ ਕਪੂਰ ਬੇਹੱਦ ਗਲੈਮਰੈਸ ਲੁਕ ਵਿੱਚ ਦਿੱਸੀ। ਉਸ ਨੇ ਭੈਣ ਖ਼ੁਸ਼ੀ ਤੇ ਕਰਿਸ਼ਮਾ ਨਾਲ ਫੋਟੋ ਕਰਵਾਈ।

13

ਸ਼ਨਾਇਆ ਤੇ ਅਨੰਨਿਆ ਪਾਂਡੇ ਨੇ ਖੂਬ ਧੂਮ ਮਚਾਈ। ਇਨ੍ਹਾਂ ਦੇ ਨਾਲ ਖ਼ੁਸ਼ੀ ਕਪੂਰ ਵੀ ਪਾਰਟੀ 'ਚ ਨਜ਼ਰ ਆਈ।

14

ਇਸ ਤੋਂ ਇਲਾਵਾ ਪਾਰਟੀ ਵਿੱਚ ਮਲਾਇਕਾ ਅਰੋੜਾ ਬੇਹੱਦ ਖੂਬਸੂਰਤ ਅੰਦਾਜ਼ ਵਿੱਚ ਪਹੁੰਚੀ। ਉਸ ਨੇ ਗੁਲਾਬ ਦੇ ਫੁੱਲਾਂ ਵਾਲੀ ਸਾੜੀ ਪਾਈ ਸੀ।

15

ਪਾਰਟੀ ਵਿੱਚ ਸ਼ਨਾਇਆ ਕਪੂਰ ਤੇ ਅਨੰਨਿਆ ਪਾਂਡੇ ਵੀ ਪਹੁੰਚੀਆਂ। ਇਸ ਦੌਰਾਨ ਉਨ੍ਹਾਂ ਸੈਲਫੀ ਲਈ ਜਿਸ ਨੂੰ ਮਹੀਪ ਕਪੂਰ ਨੇ ਇੰਸਟਾਗਰਾਮ 'ਤੇ ਪੋਸਟ ਕੀਤਾ।

16

ਜਨਮਦਿਨ ਦੀ ਪਾਰਟੀ ਵਿੱਚ ਕਰਿਸ਼ਮਾ ਕਪੂਰ ਸੋਨਮ ਕਪੂਰ ਨੂੰ ਚੁੰਮਦੀ ਨਜ਼ਰ ਆਈ।

17

ਸੋਨਮ ਦੇ ਜਨਮ ਦਿਨ ਮੌਕੇ ਉਸ ਦੇ ਪਤੀ ਆਨੰਦ ਅਹੂਜਾ, ਕਰਨ ਜੌਹਰ, ਕਰਿਸ਼ਮਾ ਕਪੂਰ ਤੇ ਮਹੀਪ ਕਪੂਰ ਵੀ ਪੁੱਜੇ।

18

ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਆਪਣਾ 34ਵਾਂ ਜਨਮ ਦਿਨ ਬੇਹੱਦ ਧੂਮਧਾਮ ਨਾਵਲ ਮਨਾਇਆ। ਸੋਨਮ ਨੇ 34ਵੇਂ ਸਾਲ ਵਿੱਚ ਪੈਰ ਧਰਿਆ ਹੈ। ਇਸ ਮੌਕੇ ਉਸ ਨੇ ਪਹਿਲਾਂ ਦੇਰ ਰਾਤ ਮੁੰਬਈ ਦੇ ਲੀਲਾ ਹੋਟਲ ਵਿੱਚ ਸ਼ਾਨਦਾਰ ਪਾਰਟੀ ਰੱਖੀ ਤੇ ਫਿਰ ਰਾਤ ਨੂੰ ਵੀ ਸ਼ਾਨਦਾਰ ਤਰੀਕੇ ਨਾਲ ਬਰਥਡੇ ਮਨਾਇਆ ਗਿਆ।

  • ਹੋਮ
  • Photos
  • ਮਨੋਰੰਜਨ
  • 34ਤੀਆਂ ਦੀ ਹੋਈ ਸੋਨਮ ਕਪੂਰ, ਵੇਖੋ ਸਿਤਾਰਿਆਂ ਦੀ ਮਸਤੀ
About us | Advertisement| Privacy policy
© Copyright@2026.ABP Network Private Limited. All rights reserved.