✕
  • ਹੋਮ

ਵਿਆਹ ਲਈ ਲਾਲ ਲਹਿੰਗੇ 'ਚ ਸੱਜੀ ਸੋਨਮ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  08 May 2018 02:31 PM (IST)
1

ਸੋਨਮ ਕਪੂਰ ਦੇ ਵਿਆਹ ਦਾ ਥੀਮ ਗੁਲਾਬੀ ਹੈ ਤੇ ਸਟੇਜ ਨੂੰ ਵੀ ਇਸੇ ਰੰਗ ਦੇ ਫੁੱਲਾਂ ਨਾਲ ਸਜਾਇਆ ਗਿਆ ਹੈ।

2

ਵਿਆਹ ਤੋਂ ਬਾਅਦ ਅੱਜ ਰਾਤ 8 ਵਜੇ ਤੋਂ ਹੋਟਲ ਲੀਲਾ 'ਚ ਗ੍ਰੈਂਡ ਰਿਸੈਪਸ਼ਨ ਹੋਵੇਗੀ, ਜਿਸ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਵੀ ਸ਼ਾਮਲ ਹੋਣਗੀਆਂ।

3

ਸੋਨਮ ਦੇ ਮੱਥੇ ਤੇ ਮਾਂਗ ਟਿੱਕਾ ਵੀ ਹੈ ਤੇ ਹੱਥਾਂ 'ਚ ਕਲੀਰੇ ਸੋਨਮ ਦੀ ਖੂਬਸੂਰਤੀ ਨੂੰ ਚਾਰ ਚੰਨ ਲਾ ਰਹੇ ਹਨ।

4

ਸੋਨਮ ਨੇ ਹੱਥਾਂ 'ਚ ਚੂੜਾ ਵੀ ਪਹਿਨਿਆ ਹੈ।

5

ਵਿਆਹ ਲਈ ਸੋਨਮ ਕਪੂਰ ਨੇ ਲਾਲ ਲਹਿੰਗਾ ਚੁਣਿਆ ਹੈ ਤੇ ਇਸ 'ਚ ਸੋਨਮ ਕਪੂਰ ਖੂਬਸਰਤ ਲੱਗ ਰਹੀ ਹੈ।

6

ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਅੱਜ ਬਿਜ਼ਨਸਮੈਨ ਆਨੰਦ ਅਹੂਜਾ ਨਾਲ ਵਿਆਹ ਦੇ ਬੰਧਨ 'ਚ ਬੱਝ ਜਾਏਗੀ। ਵੈਡਿੰਗ ਸੈਰੇਮਨੀ 'ਚ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਸ਼ਾਮਲ ਹੋਣਗੇ। ਦੁਲਹਨ ਬਣੀ ਸੋਨਮ ਕਪੂਰ ਦੀ ਪਹਿਲੀ ਤਸਵੀਰ ਸਾਹਮਣੇ ਆ ਗਈ ਹੈ।

  • ਹੋਮ
  • Photos
  • ਖ਼ਬਰਾਂ
  • ਵਿਆਹ ਲਈ ਲਾਲ ਲਹਿੰਗੇ 'ਚ ਸੱਜੀ ਸੋਨਮ, ਵੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.