✕
  • ਹੋਮ

'ਫੈਸ਼ਨਾਂ ਪੱਟੀ' ਸੋਨਮ ਨੇ ਫੈਸ਼ਨ ਸ਼ੋਅ 'ਚ ਪਾਈਆਂ ਧਮਾਲਾਂ

ਏਬੀਪੀ ਸਾਂਝਾ   |  22 Dec 2017 07:10 PM (IST)
1

ਹੁਣ ਉਹ 'ਵੀਰੇ ਦੀ ਵੈਡਿੰਗ' ਤੇ 'ਪੈਡਮੈਨ' ਵਰਗੀਆਂ ਵੱਡੀਆਂ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਵਿਖਾਉਣ ਜਾ ਰਹੀ ਹੈ।

2

ਫ਼ਿਲਮ ਨੀਰਜਾ ਰਾਹੀਂ ਉਸ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਤੇ ਕਈ ਪੁਰਸਕਾਰ ਵੀ ਹਾਸਲ ਕੀਤੇ।

3

ਸੋਨਮ ਬਾਲੀਵੁੱਡ ਦੇ ਦਿੱਗਜ ਅਦਾਕਾਰ ਅਨਿਲ ਕਪੂਰ ਦੀ ਧੀ ਹੈ।

4

ਵੇਖੋ ਫੈਸ਼ਨ ਸ਼ੋਅ ਦੀਆਂ ਕੁਝ ਹੋਰ ਤਸਵੀਰਾਂ।

5

ਸੋਨਮ ਨੇ ਹਾਲ ਹੀ ਵਿੱਚ ਇੱਕ ਫੈਸ਼ਨ ਸ਼ੋਅ ਦੌਰਾਨ ਰੈਂਪ 'ਤੇ ਚੱਲ ਕੇ ਖ਼ੂਬ ਵਾਹ-ਵਾਹ ਲੁੱਟੀ।

6

ਤਸਵੀਰਾਂ ਵਿੱਚ ਤੁਸੀਂ ਬਾਲੀਵੁੱਡ ਦੀ ਫੈਸ਼ਨ ਆਈਕਨ ਸੋਨਮ ਕਪੂਰ ਨੂੰ ਵੇਖ ਸਕਦੇ ਹੋ।

  • ਹੋਮ
  • Photos
  • ਖ਼ਬਰਾਂ
  • 'ਫੈਸ਼ਨਾਂ ਪੱਟੀ' ਸੋਨਮ ਨੇ ਫੈਸ਼ਨ ਸ਼ੋਅ 'ਚ ਪਾਈਆਂ ਧਮਾਲਾਂ
About us | Advertisement| Privacy policy
© Copyright@2026.ABP Network Private Limited. All rights reserved.