✕
  • ਹੋਮ

ਸੋਨਮ ਨੂੰ ਲੈ ਬੈਠਾ ਫੋਮ ਦਾ ਗੱਦਾ!

ਏਬੀਪੀ ਸਾਂਝਾ   |  29 Jan 2018 01:51 PM (IST)
ਸੋਨਮ ਨੂੰ ਲੈ ਬੈਠਾ ਫੋਮ ਦਾ ਗੱਦਾ!
1

ਇਸੇ ਕਾਰਨ ਸੋਨਮ ਦੇ ਇਸੇ ਸਾਲ ਅਪ੍ਰੈਲ 'ਚ ਆਨੰਦ ਨਾਲ ਵਿਆਹ ਕਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਆਪਣੇ ਵਿਆਹ ਦੀਆਂ ਖ਼ਬਰਾਂ ਵਿਚਕਾਰ ਸੋਨਮ ਨੇ ਇਹ ਗਰਦਨ ਵਾਲੀ ਗੱਲ ਕਹੀ ਹੈ।

2

ਮੁੰਬਈ: ਸੋਨਮ ਦੇ ਸਰੀਰ ਤੇ ਗਰਦਨ ਦੀ ਸੇਪ ਖ਼ਰਾਬ ਹੋ ਚੁੱਕੀ ਹੈ। ਜੀ ਹਾਂ, ਭਾਵੇਂ ਤੁਹਾਨੂੰ ਇਹ ਗੱਲ ਪੜ੍ਹ ਕੇ ਹੈਰਾਨੀ ਹੋਵੇਗੀ ਪਰ ਇਹ ਸੱਚ ਹੈ। ਇਸ ਗੱਲ ਦਾ ਖ਼ੁਲਾਸਾ ਕਿਸੇ ਹੋਰ ਨੇ ਨਹੀਂ ਬਲਕਿ ਖ਼ੁਦ ਸੋਨਮ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਕੀਤਾ ਹੈ।

3

ਖ਼ਬਰਾਂ ਮੁਤਾਬਕ ਇਸ ਦੌਰਾਨ ਸੋਨਮ ਨਾਲ ਉਨ੍ਹਾਂ ਦੇ ਬੁਆਏ ਫਰੈਂਡ ਆਨੰਦ ਅਹੂਜਾ ਤੇ ਉਨ੍ਹਾਂ ਦੀ ਮਾਂ ਵੀ ਨਾਲ ਸੀ। ਇਸ ਤੋਂ ਬਾਅਦ ਸੋਨਮ ਦੇ ਵਿਆਹ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ।

4

ਸੋਨਮ ਕਈ ਵਾਰ ਯੌਨ ਸ਼ੋਸ਼ਣ ਤੇ ਪੀਰੀਅਡਜ਼ ਵਰਗੇ ਮੁੱਦਿਆਂ 'ਤੇ ਵੀ ਖੁੱਲ੍ਹ ਕੇ ਬੋਲੀ ਹੈ। ਕੁਝ ਦਿਨ ਪਹਿਲਾਂ ਸੋਨਮ ਹਾਲ ਹੀ 'ਚ ਕੋਲਕਾਤਾ ਦੇ ਮਸ਼ਹੂਰ ਸਟੋਰ ਤੋਂ ਵੈਡਿੰਗ ਜਿਊਲਰੀ ਦੀ ਸ਼ਾਪਿੰਗ ਕਰਨ ਪੁੱਜੀ ਸੀ।

5

ਅਸਲ 'ਚ ਫੋਮ ਦੇ ਗੱਦੇ ਕਾਰਨ ਉਨ੍ਹਾਂ ਦੇ ਸਰੀਰ ਦੀ ਸੇਪ ਖ਼ਰਾਬ ਹੋ ਗਈ ਹੈ। ਸੋਨਮ ਨੇ ਲਿਖਿਆ ਹੈ, ''ਫੋਮ ਦੇ ਗੱਦੇ ਦਾ ਇਸਤੇਮਾਲ ਕਰਨ ਨਾਲ ਸਰੀਰ ਤੇ ਗਰਦਨ ਦਾ ਆਕਾਰ ਖ਼ਰਾਬ ਹੋ ਗਿਆ ਹੈ।

6

ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸੋਨਮ ਨੇ ਲਿਖਿਆ, ''ਕੁਝ ਯਾਦਾਂ ਬੇਹੱਦ ਤਕਲੀਫ਼ਦੇਹ ਹੁੰਦੀਆਂ ਹਨ। ਮੇਰੀ ਬਾਡੀ ਤੇ ਗਰਦਨ ਦੀ ਸੇਪ ਖ਼ਰਾਬ ਹੋਣ ਦੀ ਅਸਲੀ ਵਜ੍ਹਾ ਫੋਮ ਦਾ ਗੱਦਾ ਹੈ।

  • ਹੋਮ
  • Photos
  • ਖ਼ਬਰਾਂ
  • ਸੋਨਮ ਨੂੰ ਲੈ ਬੈਠਾ ਫੋਮ ਦਾ ਗੱਦਾ!
About us | Advertisement| Privacy policy
© Copyright@2026.ABP Network Private Limited. All rights reserved.