✕
  • ਹੋਮ

ਮੋਦੀ ਦੇ ਹਲਕੇ ਵਿੱਚ ਸੋਨੀਆ ਦੀ ਵੰਗਾਰ

ਏਬੀਪੀ ਸਾਂਝਾ   |  02 Aug 2016 04:54 PM (IST)
ਮੋਦੀ ਦੇ ਹਲਕੇ ਵਿੱਚ ਸੋਨੀਆ ਦੀ ਵੰਗਾਰ

ਉੱਤਰ ਪ੍ਰਦੇਸ਼ ਵਿੱਚ 27 ਸਾਲ ਬਾਅਦ ਸੱਤਾ ਵਿੱਚ ਵਾਪਸੀ ਦੀ ਕੋਸ਼ਿਸ਼ ਤਹਿਤ ਕਾਂਗਰਸ ਕੰਪੇਨ ਤੇਜ਼ ਕਰ ਦਿੱਤੀ ਹੈ।

1

2

3

4

5

6

6.4 ਕਿਲੋਮੀਟਰ ਦੇ ਇਸ ਸ਼ੋਅ ਵਿੱਚ 5 ਹਜ਼ਾਰ ਮੋਟਰਸਾਈਕਲ ਸਵਾਰ ਸ਼ਾਮਲ ਸਨ।

7

8

9

10

11

12

13

ਸੋਨੀਆ ਦੇ ਨਾਲ ਰਾਜ ਬੱਬਰ, ਸ਼ੀਲੀ ਦੀਕਸ਼ੀਤ, ਸਲਮਾਨ ਖੁਰਸ਼ੀਦ ਤੇ ਪ੍ਰਸ਼ਾਂਤ ਕਿਸ਼ੋਰ ਵੀ ਪਹੁੰਚੇ।

14

15

16

17

18

19

ਵੇਖੋ ਹੋਰ ਤਸਵੀਰਾਂ...........

20

ਕਾਬਲੇਗੌਰ ਹੈ ਕਿ ਸੋਨੀਆ ਲੋਕ ਸਭਾ ਚੋਣਾਂ ਦੇ ਦੋ ਸਾਲ ਬਾਅਦ ਨਰੇਂਦਰ ਮੋਦੀ ਦੇ ਸੰਸਦੀ ਖੇਤਰ ਵਿੱਚ ਆਈ ਹੈ।

21

ਉੱਤਰ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜ ਬੱਬਰ ਨੇ ਕਿਹਾ ਕਿ ਯੂ.ਪੀ. ਵਿੱਚ ਕਾਂਗਰਸ ਨੂੰ ਜਿੱਤਣ ਲਈ ਚਮਤਕਾਰ ਦੀ ਜਰੂਰਤ ਹੈ।

22

2004 ਤੋਂ ਬਾਅਦ ਮੰਗਲਵਾਰ ਨੂੰ ਪਾਰਟੀ ਨੇ ਇੱਥੇ ਸੋਨੀਆ ਗਾਂਧੀ ਦਾ ਰੋਡ ਸ਼ੋਅ ਰੱਖਿਆ। ਇਹ ਇੱਕ ਸਰਕਟ ਹਾਉਸ ਤੋਂ ਸ਼ੁਰੂ ਹੋਈਆ।

23

ਉੱਤਰ ਪ੍ਰਦੇਸ਼ ਵਿੱਚ 27 ਸਾਲ ਬਾਅਦ ਸੱਤਾ ਵਿੱਚ ਵਾਪਸੀ ਦੀ ਕੋਸ਼ਿਸ਼ ਤਹਿਤ ਕਾਂਗਰਸ ਕੰਪੇਨ ਤੇਜ਼ ਕਰ ਦਿੱਤੀ ਹੈ।

  • ਹੋਮ
  • Photos
  • ਖ਼ਬਰਾਂ
  • ਮੋਦੀ ਦੇ ਹਲਕੇ ਵਿੱਚ ਸੋਨੀਆ ਦੀ ਵੰਗਾਰ
About us | Advertisement| Privacy policy
© Copyright@2026.ABP Network Private Limited. All rights reserved.