ਪੰਜਾਬ ਦੀ ਮੰਡੀਆਂ ਵਿੱਚ ਸਰਕਾਰ ਦੇ ਪੁਖਤਾ ਪ੍ਰਬੰਧ, ਸਮਾਜਿਕ ਦੂਰੀ ਰੱਖਿਆ ਜਾਵੇਗਾ ਖਿਆਲ
ਏਬੀਪੀ ਸਾਂਝਾ | 11 Apr 2020 06:08 PM (IST)
1
2
3
4
5
6
ਇੱਕ ਜ਼ਿਮੀਂਦਾਰ 50 ਕੁਆਂਟਿਲ ਕਣਕ ਲੈ ਕੇ ਆਵੇਗਾ ਅਤੇ ਉਹ 72 ਘੰਟੇ ਵਿੱਚ ਲਿਆਵੇਗਾ ਇਸ ਦੇ ਨਾਲ ਹੀ ਪੂਰੀ ਮੰਡੀ ਵਿੱਚ ਸੈਨੇਟਾਈਜ਼ਰ ਕੀਤਾ ਜਾਵੇਗਾ ਅਤੇ ਵਾਸ਼ਵੇਸ਼ਨ ਲਗਾਏ ਜਾਣਗੇ ਤਾਂ ਜੋ ਕਿਸਾਨ ਹੱਥ ਧੋ ਕੇ ਮੰਡੀ ਵਿੱਚ ਦਾਖ਼ਲ ਹੋਣ।
7
ਸਪੈਸ਼ਲ ਪੀਲੀ ਪੱਟੀ ਲਾਈਨ ਦੇ ਜ਼ਰੀਏ ਉਨ੍ਹਾਂ ਨੂੰ ਖਾਨੇ ਬਣਾ ਕੇ ਦਿੱਤੇ ਜਾ ਰਹੇ ਹਨ ਤਾਂ ਜੋ ਕੋਈ ਵੀ ਕਿਸਾਨ ਇੱਕ ਦੂਜੇ ਕਿਸਾਨ ਨਾਲ ਮਿਲ ਕੇ ਨਾ ਬੈਠੇ
8
30 ਬਾਈ 30 ਦੇ ਖਾਨੇ ਬਣਾਏ ਜਾ ਰਹੇ ਹਨ ਅਤੇ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ
9
ਜਿਸ ਦੇ ਚੱਲਦੇ ਅੱਜ ਬਠਿੰਡਾ ਮੰਡੀ ਵਿਖੇ ਕਿਸਾਨਾਂ ਦੀ ਫ਼ਸਲ ਲਿਆਉਣ ਦੇ ਲਈ ਪ੍ਰਬੰਧ ਕੀਤੇ ਗਏ
10
ਪੰਜਾਬ ਦੀ ਮੰਡੀਆਂ ਵਿੱਚ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਕਣਕ ਦੀ ਫਸਲ ਚੁੱਕਣ ਦੇ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।
11
ਕੋਰੋਨਾ ਵਾਇਰਸ ਦੇ ਚੱਲਦੇ ਪੰਜਾਬ ਕਿਸਾਨ ਚਿੰਤਾ ਵਿੱਚ ਦਿਖਾਈ ਦੇ ਰਹੇ ਹਨ।