ਜਨਮ ਦਿਨ ਵਿਸ਼ੇਸ਼: ਕਵੀ, ਸ਼ਾਇਰ, ਗੀਤਕਾਰ, ਫ਼ਿਲਮਕਾਰ, ਨਿਰਦੇਸ਼ਕ, ਅਨੁਵਾਦਕ ਤੇ ਬਾਲ ਸਾਹਿਤਕਾਰ ਦਾ ਸੁਮੇਲ 'ਗੁਲਜ਼ਾਰ'

ਏਬੀਪੀ ਸਾਂਝਾ   |  18 Aug 2018 01:25 PM (IST)
1

ਵੋ ਯਾਰ ਹੈ ਜੋ ਖੁਸ਼ਬੂ ਕੀ ਤਰਹ, ਵੋ ਜ਼ਿੰਦਗੀ ਜੁਬਾਂ ਉਰਦੂ ਕੀ ਤਰਹ, ਵੋ ਜਿਸਕੀ ਜੁਬਾਂ ਉਰਦੂ ਕੀ ਤਰਹ, ਮੇਰੀ ਸ਼ਾਮ ਰਾਤ, ਮੇਰੀ ਕਾਇਨਾਤ, ਵੋ ਯਾਰ ਮੇਰਾ ਸਾਈਆਂ-ਸਾਈਆਂ।

2

ਕਹੀਂ ਕਿਸੀ ਰੋਜ ਯੂੰ ਬੀ ਹੋਤਾ, ਹਮਾਰੀ ਹਾਲਤ ਤੁਮਹਾਰੀ ਹੋਤੀ, ਜੋ ਰਾਤ ਹਮਨੇ ਗੁਜ਼ਾਰੀ ਮਰਕੇ, ਵੋ ਰਾਤ ਤੁਮਨੇ ਗੁਜ਼ਾਰੀ ਹੋਤੀ।

3

ਹਮਨੇ ਸਪਨਾ ਦੇਖਾ ਹੈ ਕੋਈ ਅਪਣਾ ਦੇਖਾ ਹੈ। ਜਬ ਰਾਤ ਕਾ ਘੂੰਘਟ ਉਤਰੇਗਾ ਔਰ ਦਿਨ ਕੀ ਡੋਲੀ ਗੁਜ਼ਰੇਗੀ, ਤਬ ਸਪਨਾ ਪੂਰਾ ਹੋਗਾ, ਥੋੜਾ ਹੈ ਥੋੜੇ ਕੀ ਜ਼ਰੂਰਤ ਹੈ, ਜ਼ਿੰਦਗੀ ਫਿਰ ਬੀ ਯਹਾਂ ਖੂਬਸੂਰਤ ਹੈ।

4

ਏਕ ਬਾਰ ਵਕਤ ਸੇ, ਲਮਹਾ ਗਿਰਾ ਕਹੀਂ, ਵਹਾਂ ਦਾਸਤਾਂ ਮਿਲੀ, ਲਮਹਾ ਕਹੀਂ ਨਹੀਂ, ਥੋੜਾ ਸਾ ਹਸਾ ਕੇ, ਥੋੜਾ ਸਾ ਰੁਲਾ ਕੇ, ਪਲ ਯੇ ਬੀ ਜਾਨੇਵਾਲਾ ਹੈ।

5

ਹਮ ਨੇ ਦੇਖੀ ਹੈ ਇਨ ਆਂਖੋਂ ਕੀ ਮਹਿਕਤੀ ਖੁਸ਼ਬੂ, ਹਾਥ ਸੇ ਛੂਹ ਕੇ ਇਸੇ ਰਿਸ਼ਤੋਂ ਕਾ ਇਲਜ਼ਾਮ ਨਾ ਦੋ, ਸਿਰਫ ਅਹਿਸਾਸ ਹੈ ਯੇ ਰੂਹ ਸੇ ਮਹਿਸੂਸ ਕਰੋ, ਪਿਆਰ ਕੋ ਪਿਆਰ ਹੀ ਰਹਿਨੇ ਦੋ ਕੋਈ ਨਾਮ ਨਾ ਦੋ।

6

ਸੁਨੋ....ਜ਼ਰਾ ਰਾਸਤਾ ਤੋ ਬਤਾਨਾ, ਮੁਹੱਬਤ ਕੇ ਸਫਰ ਸੇ ਵਾਪਸੀ ਹੈ ਮੇਰੀ।

7

ਆਇਨਾ ਦੇਖ ਤਸੱਲੀ ਹੁਈ, ਹਮਕੋ ਇਸ ਘਰ ਮੇਂ ਜਾਣਤਾ ਹੈ ਕੋਈ।

8

ਕਯਾ ਪਤਾ ਕਬ ਕਹਾਂ ਮਾਰੇਗੀ? ਬਸ ਕਿ ਮੈਂ ਜ਼ਿੰਦਗੀ ਸੇ ਡਰਤਾ ਹੂੰ, ਮੌਤ ਕਾ ਕਯਾ ਹੈ, ਏਕ ਬਾਰ ਮਾਰੇਗੀ।

9

ਉੜ ਕੇ ਜਾਤੇ ਹੁਏ ਪੰਛੀ ਨੇ ਬਸ ਇਤਨਾ ਹੀ ਦੇਖਾ, ਦੇਰ ਰਾਤ ਤੱਕ ਹਾਥ ਹਿਲਾਤੀ ਰਹੀ ਵਹਿ ਸ਼ਾਖ਼ ਫ਼ਿਜ਼ਾ ਮੇਂ, ਅਲਵਿਦਾ ਕਹਿਨੇ ਕੋ? ਯਾ ਪਾਸ ਬੁਲਾਨੇ ਕੇ ਲਿਏ?

10

ਉਨ੍ਹਾਂ ਨੂੰ ਭਾਰਤੀ ਸਿਨਮੇ ਦਾ ਸਭ ਤੋਂ ਵੱਡਾ ਸਨਮਾਨ 2013 'ਚ 'ਦਾਦਾ ਸਾਹਿਬ ਫਾਲਕੇ' ਅਵਾਰਡ ਵੀ ਮਿਲਿਆ ਹੈ। ਗੁਲਜ਼ਾਰ ਦੀ ਸ਼ਾਇਰੀ 'ਚ ਪਿਆਰ ਤੇ ਜ਼ਿੰਦਗੀ ਦੀਆਂ ਅਸਲ ਗਹਿਰਾਈਆਂ ਛੁਪੀਆਂ ਹੋਈਆਂ ਹਨ।

11

ਗੁਲਜ਼ਾਰ ਨੂੰ ਸਾਲ 2002 ਵਿੱਚ 'ਸਾਹਿਤ ਅਕਾਦਮੀ' ਇਨਾਮ ਅਤੇ 2004 ਵਿੱਚ ਭਾਰਤ ਸਰਕਾਰ ਦਾ ਤੀਜਾ ਸਰਵਉੱਚ ਨਾਗਰਿਕ ਸਨਮਾਨ 'ਪਦਮ ਭੂਸ਼ਨ' ਵੀ ਮਿਲ ਚੁੱਕਿਆ ਹੈ।

12

ਗੁਲਜ਼ਾਰ ਦੇ ਨੌਜਵਾਨਾਂ ਤੋਂ ਲੈਕੇ ਬਜ਼ੁਰਗ ਵੀ ਦਿਵਾਨੇ ਹਨ। ਉਹ ਸ਼ਬਦਾਂ ਦੇ ਜਾਦੂਗਰ ਹਨ। ਉਨ੍ਹਾਂ ਦੇ ਸ਼ਬਦਾਂ 'ਚ ਪਿਆਰ, ਨਿਰਾਸ਼ਾ, ਉਦਾਸੀ ਤੇ ਹੋਰ ਬਹੁਤ ਕੁਝ ਬਿਆਨ ਹੁੰਦਾ ਹੈ।

13

ਗੁਲਜ਼ਾਰ ਅਜਿਹੇ ਲੇਖਕ ਤੇ ਸ਼ਾਇਰ ਹਨ ਜੋ ਕਿਸੇ ਜਾਣ-ਪਛਾਣ ਦੇ ਮੁਹਤਾਜ ਨਹੀਂ। ਉਨ੍ਹਾਂ ਨੂੰ ਕਵੀ, ਸ਼ਾਇਰ, ਗੀਤਕਾਰ, ਫਿਲਮਕਾਰ, ਕਥਾਕਾਰ, ਲੇਖਾਕਾਰ, ਨਿਰਦੇਸ਼ਕ, ਅਨੁਵਾਦਕ ਜਾਂ ਬਾਲ ਸਾਹਿਤਕਾਰ ਕੁਝ ਵੀ ਕਹਿ ਸਕਦੇ ਹੋ। ਅੱਜ ਗੁਲਜ਼ਾਰ ਦਾ 84ਵਾਂ ਜਨਮ ਦਿਨ ਹੈ।

  • ਹੋਮ
  • Photos
  • ਮਨੋਰੰਜਨ
  • ਜਨਮ ਦਿਨ ਵਿਸ਼ੇਸ਼: ਕਵੀ, ਸ਼ਾਇਰ, ਗੀਤਕਾਰ, ਫ਼ਿਲਮਕਾਰ, ਨਿਰਦੇਸ਼ਕ, ਅਨੁਵਾਦਕ ਤੇ ਬਾਲ ਸਾਹਿਤਕਾਰ ਦਾ ਸੁਮੇਲ 'ਗੁਲਜ਼ਾਰ'
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ