ਕੈਂਸਰ ਨੂੰ ਹਰਾ ਆਪਣਾ 48ਵਾਂ ਜਨਮ ਦਿਨ ਮਨਾ ਰਹੀ ਮਨੀਸ਼ਾ

ਏਬੀਪੀ ਸਾਂਝਾ   |  16 Aug 2018 03:52 PM (IST)
ਕੈਂਸਰ ਨੂੰ ਹਰਾ ਆਪਣਾ 48ਵਾਂ ਜਨਮ ਦਿਨ ਮਨਾ ਰਹੀ ਮਨੀਸ਼ਾ
1

2

3

4

ਕਰੀਅਰ ਤੋਂ ਬ੍ਰੇਕ ਲੈਣ ਤੋਂ ਬਾਅਦ ਸਾਲ 2010 `ਚ ਉਸ ਨੇ ਨੇਪਾਲ ਦੇ ਬਿਜਨਸਮੈਨ ਨਾਲ ਵਿਆਹ ਕੀਤਾ, ਜੋ ਕਾਮਯਾਬ ਨਾ ਰਿਹਾ। ਵਿਆਹ ਤੋਂ ਦੋ ਸਾਲ ਬਾਅਦ ਹੀ ਦੋਵਾਂ ਦਾ ਤਲਾਕ ਹੋ ਗਿਆ। ਇਸ ਤੋਂ ਬਾਅਦ ਪਤਾ ਲੱਗਿਆ ਕਿ ਮਨੀਸ਼ਾ ਨੂੰ ਕੈਂਸਰ ਹੈ। ਇਸ ਦਾ ਇਲਾਜ ਕਰਵਾ ਉਹ ਮੌਤ ਨੂੰ ਹਰਾ ਕੇ ਵਾਪਸ ਆਈ।

5

6

7

Manisha Koirala Interaction With Manisha Koirala for Film Dear Maya on 22nd May 2017 shown to user

8

ਇਲੂ-ਇਲੂ ਗਰਲ ਦੇ ਨਾਂ ਨਾਲ ਫੇਮਸ ਮਨੀਸ਼ਾ ਕੋਇਰਾਲਾ ਦੀ ਲਾਈਫ ਬੇਹੱਦ ਵਿਵਾਦਤ ਰਹੀ ਹੈ। ਉਸ ਦੀ ਜਿੰਦਗੀ `ਚ 20 ਤੋਂ ਵੀ ਵੱਧ ਅਫੇਅਰ ਰਹੇ ਹਨ। ਆਪਣੀਆਂ ਫ਼ਿਲਮਾਂ ਤੋਂ ਜ਼ਿਆਦਾ ਮਨੀਸ਼ਾ ਆਪਣੀ ਪਰਸਨਲ ਲਾਈਫ ਕਾਰਨ ਸੁਰਖੀਆਂ `ਚ ਰਹੀ ਹੈ।

9

ਨੇਪਾਲ ਦੀ ਹੋਣ ਦੇ ਬਾਵਜੂਦ ਮਨੀਸ਼ਾ ਦਾ ਬਚਪਨ ਵਾਰਾਣਸੀ `ਚ ਬੀਤੀਆ। ਉਸ ਦੀ ਸਕੂਲਿੰਗ ਵੀ ਇੱਥੇ ਹੋਈ ਤੇ ਇਸ ਤੋਂ ਬਾਅਦ ਉਹ ਦਿੱਲੀ ਸ਼ਿਫਟ ਹੋ ਗਈ।

10

90 ਦੇ ਦਹਾਕੇ `ਚ ਮਨੀਸ਼ਾ ਦੀ ਦੀਵਨਾਗੀ ਦਾ ਆਲਮ ਇਹ ਸੀ ਕਿ ਉਸ ਦੇ ਫੈਨਸ ਉਸ ਨੂੰ ਖੂਨ ਨਾਲ ਲਿਖ ਕੇ ਚਿੱਠੀਆਂ ਭੇਜਿਆ ਕਰਦੇ ਸੀ। ਇਸ ਬਾਰੇ ਖੁਦ ਮਨੀਸ਼ਾ ਨੇ ਕਿਹਾ ਸੀ ਕਿ ਉਸ ਨੂੰ ਚੰਗਾ ਲੱਗਦਾ ਹੈ ਕਿ ਲੋਕ ਉਸ ਨੂੰ ਇੰਨਾ ਪਿਆਰ ਕਰਦੇ ਹਨ।

11

12

13

ਮਨੀਸ਼ਾ ਨੇਪਾਲ ਦੀ ਰਾਜਨੀਤਕ ਪਰਿਵਾਰ ਤੋਂ ਹੈ। ਉਸ ਦੇ ਦਾਦਾ ਫ੍ਰੀਡਮ ਫਾਈਟਰ ਤੇ ਨੇਪਾਲ ਦੇ ਪ੍ਰਧਾਨ ਮੰਤਰੀ ਵੀ ਰਹੇ ਹਨ। ਮਨੀਸ਼ਾ ਐਕਟਰਸ ਨਹੀਂ ਡਾਕਟਰ ਬਣਨਾ ਚਾਹੁੰਦੀ ਸੀ। ਉਸ ਨੂੰ ਪਹਿਲਾਂ ਮਾਡਲਿੰਗ ਆਫਰ ਮਿਲਣ ਤੋਂ ਬਾਅਦ ਉਸ ਦੀ ਰੁਚੀ ਐਕਟਿੰਗ `ਚ ਵਧੀ।

14

90 ਦੇ ਦਹਾਕੇ ਦੀ ਅਦਾਕਾਰਾ ਮਨੀਸ਼ਾ ਕੋਇਰਾਲਾ ਅੱਜ ਆਪਣਾ 48ਵਾਂ ਜਨਮ ਦਿਨ ਮਨਾ ਰਹੀ ਹੈ। 1989 ਨੇਪਾਲੀ ਫ਼ਿਲਮ ਨਾਲ ਆਪਣਾ ਫ਼ਿਲਮੀ ਕਰੀਅਰ ਸ਼ੁਰੂ ਕਰਨ ਵਾਲੀ ਮਨੀਸ਼ਾ ਨੂੰ ਉਸ ਦੀ ਪਹਿਲੀ ਹਿੰਦੀ ਫ਼ਿਲਮ 1991 `ਚ ਡਾਇਰੈਕਟਰ ਸੁਭਾਸ਼ ਘਈ ਨੇ ਦਿੱਤੀ ਸੀ।

  • ਹੋਮ
  • Photos
  • ਮਨੋਰੰਜਨ
  • ਕੈਂਸਰ ਨੂੰ ਹਰਾ ਆਪਣਾ 48ਵਾਂ ਜਨਮ ਦਿਨ ਮਨਾ ਰਹੀ ਮਨੀਸ਼ਾ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ