✕
  • ਹੋਮ

ਵੇਖੋ ਦਿਵਿਆਂਕਾ ਤੇ ਵਿਵੇਕ ਦੇ ਹਨੀਮੂਨ ਦੀਆਂ ਤਸਵੀਰਾਂ

ਏਬੀਪੀ ਸਾਂਝਾ   |  26 Aug 2016 01:32 PM (IST)
1

ਟੀ.ਵੀ. ਦੀ ਦੁਨੀਆ ਦੇ ਮਸ਼ਹੂਰ ਜੋੜੇ ਦਿਵਿਆਂਕਾ ਤ੍ਰਿਪਾਠੀ ਤੇ ਵਿਵੇਕ ਦਹਿਆ ਵਿਆਹ ਤੋਂ ਲੰਬੇ ਸਮੇਂ ਬਾਅਦ ਹੁਣ ਉਦੈਪੁਰ ਵਿੱਚ ਹਨੀਮੂਨ ਮਨਾ ਰਹੇ ਹਨ। ਅੱਗੇ ਤਸਵੀਰਾਂ ਵਿੱਚ ਵੇਖੋ ਨਵੇਂ ਵਿਆਹੇ ਜੋੜੇ ਦੀਆਂ ਇਹ ਖਾਸ ਤਸਵੀਰਾਂ.....

2

3

ਨਵੇਂ ਜੋੜੇ ਦੀਆਂ ਇਹ ਤਸਵੀਰਾਂ ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਹੀਆਂ ਹਨ.....

4

ਇਸ ਖਾਸ ਮੌਕੇ ਵਿਵੇਕ ਤੇ ਦਿਵਿਆਂਕਾ ਸੈਲਫੀ ਲੈਣਾ ਨਹੀਂ ਭੁੱਲੇ।

5

6

ਵੇਖੋ ਹੋਰ ਤਸਵੀਰਾਂ....

7

ਉਦੈਪੁਰ ਦੇ ਜਿਸ ਹੋਟਲ ਵਿੱਚ ਵਿਵੇਕ ਤੇ ਦਿਵਿਆਂਕਾ ਠਹਿਰੇ ਹਨ। ਉਸ ਹੋਟਲ ਦੇ ਸਟਾਫ ਨੇ ਵੀ ਇਸ ਖਾਸ ਅੰਦਾਜ ਵਿੱਚ ਉਨ੍ਹਾਂ ਨੂੰ ਸਰਪ੍ਰਾਈਜ਼ ਦਿੱਤਾ ਹੈ।

8

ਜੋੜੇ ਨੇ ਆਪਣੇ ਹਨੀਮੂਨ ਦੀਆਂ ਖਾਸ ਤਸਵੀਰਾਂ ਇੰਸਟਗ੍ਰਾਮ 'ਤੇ ਆਪਣੇ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ।

9

ਹਾਲ ਹੀ ਵਿੱਚ ਦਿਵਿਆਂਕਾ ਤ੍ਰਿਪਾਠੀ ਤੇ ਵਿਵੇਕ ਦਹਿਆ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੱਝ ਗਏ ਹਨ। ਵਿਆਹ ਤੋਂ ਬਾਅਦ ਜਲਦੀ ਹੀ ਦੋਹਾਂ ਸਿਤਾਰਿਆਂ ਨੂੰ ਆਪਣੇ-ਆਪਣੇ ਸੈੱਟ 'ਤੇ ਵਾਪਸ ਆਉਣਾ ਪਿਆ। ਹੁਣ ਜਾ ਕੇ ਇਸ ਜੋੜੇ ਨੂੰ ਹਨੀਮੂਨ ਮਨਾਉਣ ਦਾ ਮੌਕਾ ਮਿਲਿਆ ਹੈ।

  • ਹੋਮ
  • Photos
  • ਖ਼ਬਰਾਂ
  • ਵੇਖੋ ਦਿਵਿਆਂਕਾ ਤੇ ਵਿਵੇਕ ਦੇ ਹਨੀਮੂਨ ਦੀਆਂ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.