✕
  • ਹੋਮ

ਮਰਦਾਂ ਦੀ ਕਮਜ਼ੋਰੀ ਦੂਰ ਕਰਦੀ ਪਾਲਕ, ਜਾਣੋ ਫਾਇਦੇ

ਏਬੀਪੀ ਸਾਂਝਾ   |  14 Dec 2017 04:45 PM (IST)
ਮਰਦਾਂ ਦੀ ਕਮਜ਼ੋਰੀ ਦੂਰ ਕਰਦੀ ਪਾਲਕ, ਜਾਣੋ ਫਾਇਦੇ
1

ਪਾਲਕ ਵਿੱਚ ਫਾਈਬਰ ਦੀ ਮਾਤਰਾ ਵੀ ਕਾਫ਼ੀ ਜ਼ਿਆਦਾ ਹੁੰਦੀ ਹੈ ਜੋ ਸਾਡੇ ਹਾਜ਼ਮੇ ਲਈ ਕਾਫ਼ੀ ਚੰਗੀ ਹੈ।

2

ਇਸ ਤੋਂ ਇਲਾਵਾ ਪਾਲਕ ਅੱਖਾਂ ਲਈ ਕਾਈ ਫ਼ਾਇਦੇਮੰਦ ਹੈ। ਪਾਲਕ ਵਿੱਚ ਪਾਏ ਜਾਣ ਵਾਲੇ ਵਿਟਾਮਿਨ ਅੱਖਾਂ ਲਈ ਬਹੁਤ ਜ਼ਰੂਰੀ ਹੈ।

3

ਖ਼ਾਸ ਤੌਰ ਉੱਤੇ ਨਾਈਟ ਵਿਜ਼ਨ ਲਈ ਪਾਲਕ ਕਾਫ਼ੀ ਫ਼ਾਇਦੇਮੰਦ ਮੰਨੀ ਜਾਂਦੀ ਹੈ। ਪਾਲਕ ਵਿੱਚ ਪਾਇਆ ਜਾਣ ਵਾਲਾ ਵਿਟਾਮਿਨ ਸੀ ਸਾਡੀ ਸਿਹਤ ਲਈ ਬਹੁਤ ਅਹਿਮ ਹੈ।

4

ਇਸ ਤੋਂ ਇਲਾਵਾ ਪਾਲਕ ਵਿੱਚ ਵਿਟਾਮਿਨ ਬੀ ਵੀ ਹੁੰਦਾ ਹੈ ਜੋ ਮੈਟਾਬਿਲਜਮ ਨੂੰ ਦਰੁਸਤ ਕਰਦਾ ਹੈ। ਇਸ ਤੋਂ ਇਲਾਵਾ ਪਾਲਕ ਮਾਸਪੇਸ਼ੀਆਂ ਲਈ ਵੀ ਚੰਗੀ ਮੰਨੀ ਜਾਂਦੀ ਹੈ।

5

ਨਵੀਂ ਦਿੱਲੀ: ਪਾਲਕ ਹੀ ਨਹੀਂ ਸਗੋਂ ਹਰ ਹਰੀਆਂ ਸਬਜ਼ੀ ਵਿਟਾਮਿਨ ਦਾ ਭਰਪੂਰ ਸਰੋਤ ਹੈ ਪਰ ਪਾਲਕ ਨੂੰ ਸੈਕਸ ਲਾਈਫ ਲਈ ਸਰਵੋਤਮ ਮੰਨਿਆਂ ਜਾਂਦਾ ਹੈ।

6

ਇਸ ਨਾਲ ਮਰਦਾਨਾ ਤਾਕਤ ਵੀ ਵਧਾਈ ਜਾ ਸਕਦੀ ਹੈ।

7

ਪਾਲਕ ਨਾਲ ਉਨ੍ਹਾਂ ਪੁਰਸ਼ਾਂ ਨੂੰ ਜ਼ਿਆਦਾ ਫ਼ਾਇਦਾ ਹੁੰਦਾ ਹੈ ਜਿਨ੍ਹਾਂ ਦੇ ਸ਼ੁਕਰਾਣੂ ਘੱਟ ਪੈਦਾ ਹੁੰਦੇ ਹੋਣ।

8

ਸਪਰਮ ਕਮਜ਼ੋਰ ਰਹਿਣ ਨਾਲ ਬੱਚਾ ਪੈਦਾ ਕਰਨ ਵਿੱਚ ਦਿੱਕਤ ਹੁੰਦੀ ਹੈ। ਇਸ ਨੂੰ ਵਿਕਸਤ ਕਰਨ ਲਈ ਪਾਲਕ ਸਭ ਤੋਂ ਸਰਵੋਤਮ ਹੈ।

9

ਪਾਲਕ ਨਾਲ ਕੈਲੋਰੀ ਵੀ ਜ਼ਿਆਦਾ ਬਰਨ ਹੁੰਦੀ ਹੈ ਜਿਸ ਨਾਲ ਵਜ਼ਨ ਆਪਣੇ ਆਪ ਘੱਟ ਹੋਣ ਲੱਗਦਾ ਹੈ।

10

ਪਾਲਕ ਖਾਣ ਨਾਲ ਵਜ਼ਨ ਘੱਟ ਕੀਤਾ ਜਾ ਸਕਦਾ ਹੈ

  • ਹੋਮ
  • Photos
  • ਖ਼ਬਰਾਂ
  • ਮਰਦਾਂ ਦੀ ਕਮਜ਼ੋਰੀ ਦੂਰ ਕਰਦੀ ਪਾਲਕ, ਜਾਣੋ ਫਾਇਦੇ
About us | Advertisement| Privacy policy
© Copyright@2026.ABP Network Private Limited. All rights reserved.