ਬਾਲੀਵੁੱਡ ਦੀ ਚਾਂਦਨੀ ਦਾ ਜਨਮ ਦਿਨ

ਏਬੀਪੀ ਸਾਂਝਾ   |  13 Aug 2018 05:58 PM (IST)
ਬਾਲੀਵੁੱਡ ਦੀ ਚਾਂਦਨੀ ਦਾ ਜਨਮ ਦਿਨ
1

ਅੱਜ ਬਾਲੀਵੁੱਡ ਦੀ ਚਾਂਦਨੀ ਸ਼੍ਰੀਦੇਵੀ ਦਾ ਜਨਮ ਦਿਨ ਹੈ। ਸਿਰਫ ਫਿਲਮੀ ਸਿਤਾਰੇ ਹੀ ਨਹੀਂ, ਬਲਕਿ ਉਨ੍ਹਾਂ ਦੇ ਪ੍ਰਸ਼ੰਸਕ ਵੀ ਜਨਮ ਦਿਨ ਮਨਾ ਰਹੇ ਹਨ।

2

ਤਸਵੀਰ ਵਿੱਚ ਉਹ ਆਪਣੇ ਪਿਤਾ ਬੌਨੀ ਤੇ ਮਾਂ ਸ੍ਰੀਦੇਵੀ ਨਾਲ ਨਜ਼ਰ ਆ ਰਹੀ ਹੈ।

3

ਚਿਹਰੇ ਤੋਂ ਗ਼ਮਗੀਨ ਨਜ਼ਰ ਆ ਰਹੇ ਸ੍ਰੀਦੇਵੀ ਦੇ ਪਤੀ ਬੌਨੀ ਕਪੂਰ ਨਾਲ ਉਨ੍ਹਾਂ ਦੀਆਂ ਦੋਵੇਂ ਧੀਆਂ ਵੀ ਮੌਜੂਦ ਸਨ।

4

ਇਸ ਮੌਕੇ ਸ੍ਰੀਦੇਵੀ ਦੇ ਪਰਿਵਾਰ ਨੂੰ ਮੁੰਬਈ ਹਵਾਈ ਅੱਡੇ ’ਤੇ ਵੇਖਿਆ ਗਿਆ।

5

ਤਿੰਨਾਂ ਨੇ ਇੱਕ ਦੂਜੇ ਦੇ ਹੱਥ ਫੜੇ ਹੋਏ ਸਨ।

6

ਇਸ ਦੌਰਾਨ ਇਨ੍ਹਾਂ ਦੇ ਚਿਹਰਿਆਂ ’ਤੇ ਸ੍ਰੀਦੇਵੀ ਤੋਂ ਵਿਛੜਨ ਦਾ ਗ਼ਮ ਸਾਫ-ਸਾਫ ਵੇਖਿਆ ਜਾ ਸਕਦਾ ਸੀ।

7

ਇਸ ਮੌਕੇ ਧੀ ਜਾਨ੍ਹਵੀ ਨੇ ਆਪਣੇ ਇੰਸਟਾਗਰਾਮ ਅਕਾਊਂਟ ’ਤੇ ਆਪਣੇ ਬਚਪਨ ਦੀ ਤਸਵੀਰ ਸਾਂਝੀ ਕੀਤੀ।

8

ਇਸ ਤਸਵੀਰ ਨੂੰ ਹੁਣ ਤਕ ਲਗਪਗ 4 ਲੱਖ 86 ਹਜ਼ਾਰ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ।

  • ਹੋਮ
  • Photos
  • ਮਨੋਰੰਜਨ
  • ਬਾਲੀਵੁੱਡ ਦੀ ਚਾਂਦਨੀ ਦਾ ਜਨਮ ਦਿਨ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ