ਸ੍ਰੀ ਹੇਮਕੁੰਟ ਸਾਹਿਬ ਪੁੱਜੇ ਹਜ਼ਾਰਾਂ ਸ਼ਰਧਾਲੂ, ਤੁਸੀਂ ਵੀ ਕਰੋ ਦਰਸ਼ਨ
ਏਬੀਪੀ ਸਾਂਝਾ | 02 Jun 2019 07:47 PM (IST)
1
2
3
4
5
6
7
8
9
ਵੇਖੋ ਹੋਰ ਤਸਵੀਰਾਂ।
10
ਹੁਣ ਤਕ ਗੁਰਦੁਆਰਾ ਸਾਹਿਬ ਹਜ਼ਾਰਾਂ ਦੇ ਕਰੀਬ ਸ਼ਰਧਾਲੂ ਪਹੁੰਚ ਚੁੱਕੇ ਹਨ।
11
ਇਹ ਯਾਤਰਾ ਅਕਤੂਬਰ ਮਹੀਨੇ ਤਕ ਚੱਲੇਗੀ।
12
ਦੱਸਿਆ ਜਾ ਰਿਹਾ ਹੈ 10-15 ਦਿਨਾਂ ਤਕ ਬਰਫ਼ ਹਟਾ ਕੇ ਰਾਹ ਪੱਧਰਾ ਕਰ ਦਿੱਤਾ ਜਾਏਗਾ।
13
ਬਰਫ਼ ਹਟਾਉਣ ਦਾ ਕੰਮ ਹਾਲੇ ਤਕ ਜਾਰੀ ਹੈ।
14
ਪਹਿਲੀ ਜੂਨ ਤੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੋਲ੍ਹ ਦਿੱਤੇ ਗਏ ਹਨ।